Breaking NewsD5 specialEntertainmentNews

Siddharth Malhotra ਦੀ ‘ਮਿਸ਼ਨ ਮਜਨੂੰ’ 13 ਮਈ, 2022 ਨੂੰ ਹੋਵੇਗੀ ਰਿਲੀਜ਼

ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਦੀ ਫਿਲਮ ‘ਮਿਸ਼ਨ ਮਜਨੂੰ’ 13 ਮਈ 2022 ਨੂੰ ਰਿਲੀਜ਼ ਹੋਵੇਗੀ।ਆਰਐਸਵੀਪੀ ਅਤੇ ਗਿਲਟੀ ਬਾਈ ਐਸੋਸੀਏਸ਼ਨ ਮੀਡੀਆ ਦੀ ਆਉਣ ਵਾਲੀ ਜਾਸੂਸੀ ਥ੍ਰਿਲਰ ਫਿਲਮ ਮਿਸ਼ਨ ਮਜਨੂੰ ਵਿੱਚ ਸਿਧਾਰਥ ਮਲਹੋਤਰਾ ਅਤੇ ਰਸ਼ਮਿਕਾ ਮੰਡੰਨਾ ਮੁੱਖ ਭੂਮਿਕਾਵਾਂ ਵਿੱਚ ਹਨ।

ਭਾਜਪਾ ਦੀ ਵੱਡੀ ਹਾਰ, ਜਿੱਤੇ ਕਿਸਾਨ! ਭਾਜਪਾ ਨੂੰ ਪੈ ਗਈਆਂ ਭਾਜੜਾਂ, ਸੋਚਿਆ ਕੀ ਤੇ ਹੋਇਆ ਕੀ?

ਸਿਧਾਰਥ ਮਲਹੋਤਰਾ ਫਿਲਮ ਵਿੱਚ ਇੱਕ RAW Agent ਦੀ ਭੂਮਿਕਾ ਨਿਭਾਉਣਗੇ, ਜੋ ਪਾਕਿਸਤਾਨ ਦੀ ਧਰਤੀ ਉੱਤੇ ਭਾਰਤ ਦੇ ਗੁਪਤ ਅਪਰੇਸ਼ਨਾਂ ਦੀ ਅਗਵਾਈ ਕਰਦਾ ਹੈ।ਫਿਲਮ ਮਿਸ਼ਨ ਮਜਨੂੰ 13 ਮਈ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

 

View this post on Instagram

 

A post shared by Sidharth Malhotra (@sidmalhotra)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button