Breaking NewsD5 specialNewsPoliticsPunjab

ਪੰਜਾਬ ਦੀ ਅੱਧੀ ਪੁਲਿਸ ਦੀ ਛੁੱਟੀ? ਡੀਜੀਪੀ ਨੇ ਘਰ ਨੂੰ ਤੋਰੀ ਪੁਲਿਸ!ਹੈਰਾਨੀਜਨਕ ਫੈਸਲਾ!

ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖ਼ਬਰ ਕੋਰੋਨਾ ਵਾਇਰਸ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਆਪਣੇ ਪੰਜਾਬ ਦੇ ਜਵਾਨਾਂ ਲਈ ਵੱਡਾ ਫੈਸਾਲ ਲਿਆ ਹੈ। ਦੱਸ ਦਈਏ ਕਿ ਡੀ.ਜੀ.ਪੀ. ਦਫ਼ਤਰ ਵੱਲੋਂ ਸੂਬੇ ਦੇ ਸਾਰੇ ਪੁਲਿਸ ਮੁਖੀਆ ਨੂੰ ਸਮਾਜਿਕ ਦੂਰੀ ਨੂੰ ਧਿਆਨ ‘ਚ ਰੱਖਦੇ ਹੋਏ ਦਫ਼ਤਰਾਂ ‘ਚ 50 ਫੀਸਦੀ ਸਟਾਫ ਸੱਦਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਗੱਲ ਦਾ ਵੀ ਪੂਰਾ ਧਿਆਨ ਰੱਖਿਆ ਜਾਵੇ ਕਿ ਸਰਕਾਰ ਦਾ ਕੰਮ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ।

ਲਓ ਜੀ! ਇੱਕ ਹੋਰ ਖੁੱਲ੍ਹ ਗਿਆ ਮੋਦੀ ਖਾਨਾ,ਕਰਲੋ ਜਿਸਨੇ ਕਰਨਾ ਵਿਰੋਧ ! ਹੁਣ ਤਾਂ ਹੋ ਗਈ ਕਿਰਪਾ ਬਾਬਾ ਨਾਨਕ ਦੀ|

ਇਸ ਤੋਂ ਇਲਾਵਾ ਪੁਲਿਸ ਮੁਖੀ ਇਸ ਨੂੰ ਲੈ ਕੇ ਫੈਸਲਾ ਲੈਣਗੇ ਕਿ 50 ਫ਼ੀਸਦੀ ਸਟਾਫ ਦਾ ਦਫ਼ਤਰ ਆਉਣਾ ਜ਼ਰੂਰੀ ਹੈ ਜਾਂ 50 ਫ਼ੀਸਦੀ ਤੋਂ ਘੱਟ ਸਟਾਫ ਦੀ ਲੋੜ ਹੈ। ਪੰਜਾਬ ‘ਚ ਇਸ ਸਮੇਂ ਕੋਰੋਨਾ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ‘ਚ ਕੋਰੋਨਾ ਦੇ ਕੇਸ ਸਾਹਮਣੇ ਆਉਣ ਦੇ ਨਾਲ ਕਈ ਲੋਕ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਕੋਰੋਨਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਸ ਮੁਲਾਜ਼ਮਾਂ ਅਤੇ ਮੰਤਰੀਆਂ ਨੂੰ ਵੀ ਆਪਣੇ ਲਪੇਟੇ ‘ਚ ਲਿਆ ਹੋਇਆ ਹੈ। ਸੂਬੇ ‘ਚ ਕੋਰੋਨਾ ਦੀ ਸਥਿਤੀ ਨੂੰ ਦੇਖਦਿਆਂ ਪੰਜਾਬ ਦੇ ਡੀ. ਜੀ. ਪੀ. ਦਫ਼ਤਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button