Breaking NewsD5 specialNewsPress ReleasePunjab

ਪੰਜਾਬ ਡੀਅਰ ਰੱਖੜੀ ਬੰਪਰ 2021: ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਟਿਕਟ ਨੰਬਰ ਬੀ946267 ’ਤੇ ਦੂਜਾ ਇਨਾਮ ਟਿਕਟ ਨੰਬਰ ਏ648398 ਨੂੰ ਮਿਲਿਆ

ਚੰਡੀਗੜ੍ਹ:ਪੰਜਾਬ ਰਾਜ ਲਾਟਰੀਜ਼ ਵਿਭਾਗ ਨੇ ਅੱਜ ਪੰਜਾਬ ਸਟੇਟ ਰੱਖੜੀ ਬੰਪਰ 2021 ਦਾ ਨਤੀਜਾ ਐਲਾਨ ਦਿੱਤਾ ਹੈ।ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਟਿਕਟ ਨੰਬਰ ਬੀ946267 ਅਤੇ ਦੂਜਾ ਇਨਾਮ ਟਿਕਟ ਨੰਬਰ ਏ648398 ਨੂੰ ਮਿਲਿਆ ਹੈ।
ਉਨਾਂ ਅੱਗੇ ਦੱਸਿਆ ਕਿ ਡਰਾਅ ਦਾ ਮੁਕੰਮਲ ਨਤੀਜਾ ਪੰਜਾਬ ਰਾਜ ਲਾਟਰੀਜ਼ ਵਿਭਾਗ ਦੀ ਅਧਿਕਾਰਤ ਵੈੱਬਸਾਈਟ ’ਤੇ ਅਪਲੋਡ ਕਰ ਦਿੱਤਾ ਗਿਆ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button