Breaking NewsD5 specialIndiaNewsPunjabTop News

ਪੰਜਾਬ ‘ਚ AG ਦੇ ਅਸਤੀਫੇ ਨੂੰ ਲੈ ਕੇ ਘਮਾਸਾਨ : ਕਾਂਗਰਸੀ ਸੰਸਦ ਮੈਂਬਰ Manish Tewari ਨੇ ਘੇਰੀ ਆਪਣੀ ਹੀ ਸਰਕਾਰ 

ਚੰਡੀਗੜ੍ਹ/ਨਵੀਂ ਦਿੱਲੀ : ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਪੀਲ ਨੂੰ ਚੰਨੀ ਸਰਕਾਰ ਨੇ ਮੰਨਦੇ ਹੋਏ ਐਡਵੋਕੇਟ ਜਨਰਲ ਏਪੀਐਸ ਦਿਓਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਉਥੇ ਹੀ ਏਜੀ ਨੂੰ ਹਟਾਉਣ ਦੇ ਫੈਸਲੇ ਤੋਂ ਬਾਅਦ ਪੰਜਾਬ ‘ਚ ਵਿਵਾਦ ਛਿੜ ਗਿਆ ਹੈ।

Kisan Andolan : ਕਿਸਾਨਾਂ ਨੇ ਘੇਰ ਲਿਆ ਬਾਦਲਾਂ ਦਾ ਕਾਫਲਾ! ਗੱਡੀਆਂ ਅੱਗੇ ਲਾਤੇ ਟਰੈਕਟਰ || D5 Channel Punjabi

ਦਰਅਸਲ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਇੱਕ ਵਾਰ ਫਿਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਆਪਣੀ ਹੀ ਪਾਰਟੀ ਦੀ ਸਰਕਾਰ ‘ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਏਜੀ ਦੇ ਅਹੁਦੇ ਦਾ ਸਿਆਸੀਕਰਣ ਕੀਤਾ ਗਿਆ ਹੈ ਅਤੇ ਏਪੀਐਸ ਦਿਓਲ ਅਤੇ ਅਤੁਲ ਨੰਦਾ ਦੋਵੇਂ ਇਸਦਾ ਸ਼ਿਕਾਰ ਹੋਏ ਹਨ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button