Breaking NewsD5 specialIndiaNewsPoliticsPunjab

ਵੱਡੇ ਖ਼ੁਲਾਸੇ… ਬਾਦਲਾਂ ਨੇ ਲੁੱਟੀ ਦਿੱਲੀ ਕਮੇਟੀ! ਗੋਲਕਾਂ, ਜ਼ਮੀਨਾਂ, ਕੜਾਹ ਪ੍ਰਸ਼ਾਦ ਦਾ ਘਿਓ ਵੀ ਖਾਧਾ

ਨਵੀਂ ਦਿੱਲੀ : SADD ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਸਿਰਸਾ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸੰਗਤ ਦੇ ਸੰਸਥਾਨਾਂ ਦੀ ਲੁੱਟ ਦੇ ਪਾਪ ‘ਚ ਆਪਣੇ ਆਪ ਨੂੰ ਜੱਜ, ਜੂਰੀ ਅਤੇ ਸਜ਼ਾ ਨੂੰ ਅੰਜ਼ਾਮ ਦੇਣ ਵਾਲਾ ਬਨਣ ਦੀ ਕੋਸ਼ਿਸ਼ ਨਾ ਕਰਨ।

ਵੱਡੇ ਖ਼ੁਲਾਸੇ… ਬਾਦਲਾਂ ਨੇ ਲੁੱਟੀ ਦਿੱਲੀ ਕਮੇਟੀ! ਗੋਲਕਾਂ, ਜ਼ਮੀਨਾਂ, ਕੜਾਹ ਪ੍ਰਸ਼ਾਦ ਦਾ ਘਿਓ ਵੀ ਖਾਧਾ

SADD ਮੁਖੀ ਪਰਮਜੀਤ ਸਿੰਘ ਸਰਨਾ ਨੇ ਮੀਡੀਆ ਕਾਨਫਰੰਸ ‘ਚ ਕਿਹਾ, “ਸ਼ੁੱਕਰਵਾਰ ਨੂੰ DSGMC ਦੇ ਜਨਰਲ ਹਾਊਸ ‘ਚ ਬਾਦਲ ਦੇ ਨੁਮਾਇਦੇ ਸਿਰਸਾ ਨੇ ਫਰਜੀ ਦਸਤਾਵੇਜ਼ ਪੇਸ਼ ਕਰ DSGMC ਅਤੇ SGPC ‘ਚ ਦਿਨ ਦਿਹਾੜੇ ਹੋਈ ਨਿੰਦਣਯੋਗ ਡਕੈਤੀ ਤੋਂ ਆਪਣਾ ਪੱਲਾ ਝਾੜਣ ਦੀ ਨਾਕਾਮ ਕੋਸ਼ਿਸ਼ ਕੀਤੀ।

ਜਾਖੜ ਤੇ ਪ੍ਰਗਟ ਸਿੰਘ ਦੀ ਨਾਰਾਜ਼ਗੀ ਬਾਰੇ ਕੈਪਟਨ ਦੇ ਮੰਤਰੀ ਦਾ ਅਜੀਬੋ-ਗਰੀਬ ਬਿਆਨ ਸੁਣਕੇ ਹੋਜੋਗੇ ਹੈਰਾਨ

ਉਹ ਡਕੈਤੀ ਜਿਸਨੂੰ ਉਸਨੇ ਆਪਣੇ ਪੁਰਾਣਿਆਂ ਦੇ ਨਾਲ ਮਿਲ ਕੇ ਅੰਜ਼ਾਮ ਦਿੱਤਾ ਅਤੇ ਜਿਸਦੀ DSGMC ਅਤੇ SGPC ਦੇ ਇਤਿਹਾਸ ਵਿੱਚ ਪਹਿਲਾਂ ਕਿਤੇ ਕੋਈ ਮਿਸਾਲ ਨਹੀਂ ਮਿਲਦੀ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button