Breaking NewsD5 specialIndiaNewsPunjabTop News

‘ਪੰਜਾਬ ’ਚ ਆਮ ਪੰਜਾਬੀ ਦੀ ਸਰਕਾਰ ਬਣੇਗੀ’

ਮੋਹਾਲੀ : ਪੰਜਾਬ ’ਚ ਆਮ ਪੰਜਾਬੀ ਦੀ ਸਰਕਾਰ ਬਣੇਗੀ : ਅਰਵਿੰਦ ਕੇਜਰੀਵਾਲ

‘ਆਪ’ ਮੁਖੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਅਸੀਂ ‘ਆਪ’ ਦੇ ਸੱਤਾ ‘ਚ ਆਉਣ ‘ਤੇ ਸੂਬੇ ਨੂੰ ਵਿਕਸਤ ਅਤੇ ਖੁਸ਼ਹਾਲ ਬਣਾਉਣ ਲਈ 10 ਸੂਤਰੀ ‘ਪੰਜਾਬ ਮਾਡਲ’ ਤਿਆਰ ਕੀਤਾ ਹੈ। ਅਜਿਹਾ ਖੁਸ਼ਹਾਲ ਪੰਜਾਬ ਬਣਾਵਾਂਗੇ ਕਿ ਰੁਜ਼ਗਾਰ ਲਈ ਕੈਨੇਡਾ ਗਏ ਨੌਜਵਾਨ ਅਗਲੇ 5 ਸਾਲਾਂ ‘ਚ ਵਾਪਸ ਆਉਣਗੇ।

ਪੰਜਾਬ ’ਤੇ ਸਾਢੇ 3 ਕਰੋੜ ਦਾ ਕਰਜ਼ਾ : ਅਰਵਿੰਦ ਕੇਜਰੀਵਾਲ

ਟਿਕਟ ਵੇਚਣ ਦੇ ਇਲਜ਼ਾਮਾਂ ’ਤੇ ਬੋਲੇ ਕੇਜਰੀਵਾਲ, ਕਿਹਾ ‘ਸਿਆਸੀ ਰੰਜਿਸ਼ ਦੇ ਤਹਿਤ ਲਗਾ ਰਹੇ ਵਿਰੋਧੀ ਇਲਜ਼ਾਮ’
60 ਟਿਕਟਾਂ ਮੰਗਦੇ ਸਨ ਰਾਜੇਵਾਲ : ਅਰਵਿੰਦ ਕੇਜਰੀਵਾਲ

ਟਿਕਟਾਂ ਵੇਚਣ ‘ਤੇ ਬੋਲੇ ਕੇਜਰੀਵਾਲ, ਕਿਹਾ – ਸਾਬਿਤ ਕਰ ਕੇ ਦਿਖਾਓ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button