Breaking NewsD5 specialIndiaNewsPunjab

ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥਣਾਂ ਤੇ ਹਮਲਾ ( ਵੀਡਿਓ )

ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਦਿਆਰਥਣਾਂ ‘ਤੇ ਇਕ ਵਾਰ ਫੇਰ ਹਮਲਾ ਹੋਇਆ ਹੈ। ਜਿਸ 10 ਦੇ ਕਰੀਬ ਜਖਮੀ ਦੱਸੇ ਜਾ ਰਹੇ ਹਨ ਜਿਸ ਨਾਲ ਯੂਨੀਵਰਸਿਟੀ ਕੈਂਪਸ ਵਿਚ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਨੂੰ ਤੈਨਾਤ ਕਰ ਦਿੱਤਾ ਹੈ।ਕੁਝ ਦਿਨ ਪਹਿਲਾਂ ਵੀ ਰੋਸ ਪ੍ਰਗਟਾ ਰਹੀਆਂ ਵਿਦਿਆਰਥਣਾਂ ‘ਤੇ ਕੁਝ ਬਾਹਰਲੇ ਅਨਸਰਾਂ ਨੇ ਹਮਲਾ ਕੀਤਾ ਸੀ।

Read Also ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਵੱਲੋਂ ਧਰਨਾ ਜਾਰੀ

ਇਸ ਵਾਰ ਵੀ ਝਗੜੇ ਪਿੱਛੇ ਬਾਹਰ ਦੇ ਘੁਸਪੈਠੀਆਂ ਨੂੰ ਹੀ ਕਾਰਨ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਯੂਨੀਵਰਸਟੀ ਕੈਂਪਸ ਵਿਚ ਦੇਰ ਸ਼ਾਮ ਕੁਝ ਬਾਹਰਲੇ ਵਿਦਿਆਰਥੀਆਂ ਨੇ ਰੋਸ ਧਰਨੇ ‘ਤੇ ਬੈਠੀਆਂ ਵਿਦਿਆਰਥਣਾਂ ‘ਤੇ ਹਮਲਾ ਕੀਤਾ ਜਿਸ ਪਿੱਛੋਂ ਸਾਰੇ ਕੈਂਪਸ ਵਿਚ ਬਹੁਤ ਹੀ ਦਹਿਸ਼ਤ ਦਾ ਮਾਹੌਲ ਬਣ ਗਿਆ। ਮਾਮਲਾ ਡੀ ਐੱਸ ਓ ਅਤੇ ਸੈਪ ਵਿਚਕਾਰ ਚੱਲ ਰਹੇ ਵਿਵਾਦ ਕਾਰਨ ਦੱਸਿਆ ਜਾ ਰਿਹਾ, ਜਿਸ ਚ ਡੀ ਐੱਸ ਓ ਦੇ ਵਿਦਿਆਰਥੀ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button