Breaking NewsD5 specialNewsPunjab

Fatehveer Singh | Borewell ‘ਚ ਡਿੱਗੇ ਫਤਿਹਵੀਰ ਦਾ ਦੂਜਾ ਜਨਮ ! ਸੁਣੋ ਪੂਰੀ ਕਹਾਣੀ

ਸੰਗਰੂਰ : ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜਿਸ ‘ਚ ਦਾਅਵਾ ਕੀਤਾ ਜਾ ਰਿਹੈ ਕਿ ਬੋਰਵੈੱਲ ‘ਚ ਡਿੱਗੇ ਫਤਿਹਵੀਰ ਦੀ ਵਾਪਸੀ ਹੋਈ ਹੈ। ਮਤਲਬ ਫਤਿਹਵੀਰ ਸਿੰਘ ਦਾ ਫੇਰ ਤੋਂ ਜਨਮ ਹੋ ਗਿਆ ਹੈ। ਸੰਗਰੂਰ ਦੇ ਪਿੰਡ ਭਗਵਾਨਪੁਰਾ ਦਾ 2 ਸਾਲਾ ਬੱਚਾ ਫਤਿਹਵੀਰ ਬੀਤੇ ਸਾਲ ਜੂਨ 2019 `ਚ ਬੋਰਵੈੱਲ `ਚ ਡਿੱਗ ਗਿਆ ਸੀ। ਜਿਸ ਨੂੰ ਬਚਾਉਣ ਲਈ ਕਾਫ਼ੀ ਜੱਦੋ ਜਹਿਦ ਹੋਈ ਪਰ ਅਖੀਰ ਫਤਿਹਵੀਰ ਨੂੰ ਬਚਾਇਆ ਨਹੀਂ ਜਾ ਸਕਿਆ। ਓਧਰ ਇਹ ਵੀਡੀਓ ਪਰਿਵਾਰ ਦੇ ਮਨ `ਤੇ ਠੇਸ ਪਹੁੰਚਾਉਣ ਵਾਲੀ ਹੈ। ਵੀਡੀਓ ਤੋਂ ਪੜਤਾਲ ਕੀਤੀ ਤਾਂ ਇਕ ਹੋਰ ਵੀਡੀਓ ਸਾਹਮਣੇ ਆਈ। ਜਿਸ `ਚ ਪਰਿਵਾਰ ਨੇ ਅਸਲੀਅਤ ਨੂੰ ਬਿਆਨ ਕੀਤਾ।

SRI HAZOOR SAHIB ਤੋਂ ਪਹੁੰਚੀ ਸੰਗਤ ਨਾਲ ਪ੍ਰਸ਼ਾਸਨ ਨੇ ਕੀਤਾ ਅਜਿਹਾ ਕੰਮ, ਫਿਰ ਜੋ ਹੋਇਆ ਤੁਸੀਂ ਆਪ ਦੇਖ ਲਓ

ਤਾਂ ਹੁਣ ਇਹ ਵੀਡੀਓ ਉਹਨਾਂ ਲੋਕਾਂ ਦੇ ਮੂੰਹ `ਤੇ ਚਪੇੜ ਹੈ। ਜੋ ਕਿਸੇ ਪਰਿਵਾਰ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ। ਕਿਸੇ ਵੀ ਵੀਡੀਓ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਉਸ ਦੀ ਪੁਸ਼ਟੀ ਕਰਨੀ ਲਾਜ਼ਮੀ ਹੈ। ਇਹ ਨਹੀਂ ਕਿ ਤੁਸੀਂ ਵੀਡੀਓ ਵੇਖੀ ਅਤੇ ਫੋਕੀ ਸ਼ੋਹਰਤ ਲਈ ਉਸ ਨੂੰ ਅੱਗੇ ਦੀ ਅੱਗੇ ਸ਼ੇਅਰ ਕਰ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button