InternationalTop News

ਪ੍ਰੇਮਿਕਾ ਦੇ ਕਤਲ ਦੇ ਦੋਸ਼ ਵਿਚ ਪੰਜਾਬੀ ਮੂਲ ਦੇ ਨੌਜਵਾਨ ਨੂੰ ਹੋਈ ਉਮਰ ਕੈਦ

ਲੰਡਨ ਵਿਖੇ ਪ੍ਰੇਮਿਕਾ ਦਾ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਪੰਜਾਬੀ ਮੂਲ ਦੇ ਇਕ ਨੌਜਵਾਨ ਨੂੰ ਲੰਡਨ ਦੀ ਓਲਡ ਬੇਲੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ।
ਮਿਲੀ ਜਾਣਕਾਰੀ ਅਨੁਸਾਰ ਲੰਡਨ ਵਿਖੇ ਜੋ ਅਦਾਲਤ ਵਲੋਂ ਇਕ ਪੰਜਾਬੀ ਮੂਲ ਦੇ ਨੌਜਵਾਨ ਨੂੰ ਪ੍ਰੇਮਿਕਾ ਦਾ ਕਤਲ ਕਰਨ ਦੇ ਦੋੋਸ਼ ਹੇਠ ਜੁਰਮ ਸਾਬਤ ਹੋਣ ‘ਤੇ ਉਮਰ ਕੈੈਦ ਦੀ ਸਜ਼ਾ ਸੁਣਾਈ ਹੈ ਦੀ ਪਛਾਣ 24 ਸਾਲਾ ਦੀਪਕ ਸੰਧੂ ਦੇ ਤੌਰ ‘ਤੇ ਹੋਈ ਹੈ । ਉਕਤ ਕਤਲ ਦਸੰਬਰ 2025 ਵਿਚ ਕਰਨ ਦਾ ਘਟਨਾਕ੍ਰਮ ਵਾਪਰਿਆ ਸੀ ।
ਪ੍ਰਾਪਤ ਸੂਚਨਾ ਮੁਤਾਬਕ ਜਿਸ 39 ਸਾਲਾ ਲੜਕੀ ਦਾ ਉਕਤ ਪੰਜਾਬੀ ਮੂਲ ਦੇ ਨੌਜਵਾਨ ਵਲੋਂ ਚਾਕੂ ਮਾਰ ਕੇ ਲੰਡਨ ਵਿਖੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਸਿ਼ਆਓਕਿੰਗ ਕੇ ਦੇ ਤੌਰ ‘ਤੇ ਹੋਈ ਹੈ ।  ਉਕਤ ਲੜਕੀ ਦਾ ਕਤਲ ਕਰਨ ਦਾ ਕਾਰਨ ਲੜਕੀ ਵਲੋਂ ਵੱਖ-ਵੱਖ ਕਾਰਨਾਂ ਕਰਕੇ ਆਪਣੇ ਪ੍ਰੇਮੀ ਨਾਲੋਂ ਸਬੰਧ ਤੋੜਨਾ ਸੀ ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button