Breaking NewsD5 specialEntertainmentInternationalNews

ਪ੍ਰਿਅੰਕਾ ਚੋਪੜਾ ‘ਤੇ ਇਹ ਹਾਲੀਵੁੱਡ ਸਟਾਰ ਫਿਦਾ, ਕਿਹਾ – ਮੈਂ ਤੁਹਾਨੂੰ ਪਹਿਲੀ ਨਜ਼ਰ ‘ਚ ਕੀਤਾ ਪਿਆਰ

ਅਮਰੀਕਾ : ਹਾਲੀਵੁੱਡ ਸਟਾਰ Drew Barrymore ਦਾ ਕਹਿਣਾ ਹੈ ਕਿ ਉਹ ਪਹਿਲੀ ਨਜ਼ਰ ‘ਚ ਪ੍ਰਿਅੰਕਾ ਚੋਪੜਾ ਜੋਨਸ ਨਾਲ ਪਿਆਰ ਕਰਨ ਲੱਗ ਗਈ ਸੀ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤੀ ਅਦਾਕਾਰ ਦੀ ਕਿਤਾਬ ‘Unfinished’ ਨੂੰ ਵੀ ਬਹੁਤ ਪਸੰਦ ਕਰਦੀ ਹੈ। ਬੈਰੀਮੋਰ ਨੇ ਕਿਹਾ, ‘‘ਮੈਂ ਤੁਹਾਨੂੰ ਪਹਿਲੀ ਨਜ਼ਰ ‘ਚ ਪਿਆਰ ਕੀਤਾ ਹੈ ਪਰ ਮੈਨੂੰ ਤੁਹਾਡੀ ਕਿਤਾਬ ਬਹੁਤ ਪਸੰਦ ਹੈ। ਅਜਿਹੀ ਸਾਰੀ ਜਾਣਕਾਰੀ ਹੈ, ਜੋ ਤੁਸੀਂ ਲੈ ਕੇ ਆਏ ਹੋ। ਉਹ ਹਿੱਸਾ ਜਿੱਥੇ ਤੁਸੀਂ ਅਤੇ ਨਿਕ ਪਿਆਰ ‘ਚ ਪੂਰੀ ਤਰ੍ਹਾਂ ਨਾਲ ਹੋ ਅਤੇ ਤੁਸੀਂ ਬਹੁਤ ਸ਼ਾਨਦਾਰ ਅਤੇ ਅਸਧਾਰਨ ਜਿੰਦਗੀ ਜੀ ਰਹੇ ਹੋ। ਮੇਰੇ ਲਈ ਇਹ ਚੁਣਨਾ ਮੁਸ਼ਕਲ ਹੈ ਕਿ ਤੁਹਾਡੇ ਜੀਵਨ ਦੇ ਕਿਸ ਪਹਿਲੂ ਦੇ ਬਾਰੇ ‘ਚ ਮੈਂ ਜ਼ਿਆਦਾ ਗੱਲ ਕਰਨਾ ਪਸੰਦ ਕਰਾਂਗੀ।’’

ਜੇਲ੍ਹ ਤੋਂ ਬਾਹਰ ਆਏ ਕਿਸਾਨਾਂ ਦਾ ਵੱਡਾ ਧਮਾਕਾ!ਆਹ ਕੁਝ ਕੀਤਾ ਪੁਲਿਸ ਨੇ ਕਿਸਾਨਾਂ ਨਾਲ! ਖੋਲ੍ਹੇ ਗੁੱਝੇ ਭੇਤ!

ਬੈਰੀਮੋਰ ਨੇ ਇਹ ਗੱਲਾਂ ਉਸ ਸਮੇਂ ਕਹੀਆਂ ਜਦੋਂ ਪ੍ਰਿਅੰਕਾ ਉਨ੍ਹਾਂ ਦੇ ਟਾਕ ਸ਼ੋਅ ‘ਦ ਡ੍ਰਯੂ ਬੈਰੀਮੋਰ ਸ਼ੋਅ’ ‘ਚ ਸ਼ਾਮਿਲ ਹੋਈ ਸੀ। ਉਥੇ ਹੀ, ਪ੍ਰਿਅੰਕਾ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਨਿਕ ਜੋਨਸ ਬੇਹੱਦ ਸਿਕਯੋਰ ਅਤੇ ਸੇਲਫ -ਅਸ਼ੁਰ੍ਡ ਇਨਸਾਨ ਹਨ, ਇਹ ਉਨ੍ਹਾਂ ਦੇ ਬਾਰੇ ‘ਚ ਸਭ ਤੋਂ ਚੰਗੀ ਗੱਲ ਹੈ। ਅਦਾਕਾਰ ਨੇ ਕਿਹਾ ਕਿ ਉਨ੍ਹਾਂ ਦੇ ਲਈ ਉਨ੍ਹਾਂ ਦੇ ਪਿਤਾ ਸਭ ਤੋਂ ਵੱਡੇ ‘ਚੀਅਰਲੀਡਰ’ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button