Breaking NewsD5 specialIndiaNewsPoliticsPunjab

ਪੂਰੇ ਦੇਸ਼ ’ਚ ਹਿੰਦੂ ਕੁੜੀਆਂ ਦਾ ਬਲਾਤਕਾਰ ਕਰਦੇ ਘੁੰਮ ਰਹੇ ਨੇ ਭਾਜਪਾ ਆਗੂ : ਕੇਜਰੀਵਾਲ

ਨਵੀਂ ਦਿੱਲੀ : ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਹੀ ਪਾਰਟੀ ਦੀਆਂ ਮਹਿਲਾ ਆਗੂਆਂ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਝੱਲ ਰਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸੱਤਾ ਹਾਸਿਲ ਕਰਨ ਲਈ ਜੇਕਰ ਬੀਜੇਪੀ ਨੂੰ ਸਾਰੇ ਹਿੰਦੂਆਂ ਨੂੰ ਮਾਰਨਾ ਪਵੇ ਤਾਂ ਇਹ 2 ਮਿੰਟ ਨਹੀਂ ਲਾਉਣਗੇ।

Read Also ਕੇਜਰੀਵਾਲ ਮੋਦੀ ਖ਼ਿਲਾਫ਼ ਸੜਕਾਂ ‘ਤੇ ਅਤੇ ਭਾਜਪਾ ਵਾਲ਼ੇ ਕੇਜਰੀਵਾਲ ਖਿਲਾਫ਼ ਡਟੇ

ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਕਰਕੇ ਇਹ ਦੋਸ਼ ਲਾਉਂਦਿਆਂ ਭਾਰਤੀ ਜਨਤਾ ਪਾਰਟੀ ਨੂੰ ਪੁੱਛਿਆ ਹੈ ਕਿ ਵਿਵੇਦ ਤਿਵਾੜੀ ਤਾਂ ਇੱਕ ਹਿੰਦੂ ਸੀ ਫੇਰ ਉਸਨੂੰ ਕਿਉਂ ਮਾਰਿਆ ਗਿਆ? ਕੇਜਰੀਵਾਲ ਅਨੁਸਾਰ ਭਾਜਪਾ ਆਗੂ ਪੂਰੇ ਦੇਸ਼ ਵਿਚ ਹਿੰਦੂ ਕੁੜੀਆਂ ਨਾਲ ਬਲਾਤਕਾਰ ਕਰਦੇ ਘੁੰਮ ਰਹੇ ਹਨ ਇਸ ਲਈ ਆਪਣੀਆਂ ਅੱਖਾਂ ਤੋਂ ਪਰਦਾ ਹਟਾਓ ਕਿਉਂਕਿ ਭਾਜਪਾ ਹਿੰਦੂਆਂ ਦੀ ਹਿਤੈਸ਼ੀ ਨਹੀਂ ਸੱਤਾ ਹਾਸਲ ਕਰਨ ਲਈ ਜੇਕਰ ਉਸਨੂੰ ਸਾਰੇ ਹਿੰਦੂਆਂ ਦਾ ਕਤਲ ਕਰਨਾ ਪਵੇ ਤਾਂ ਇਹ 2 ਮਿੰਟ ਵੀ ਨਹੀਂ ਸੋਚਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button