Breaking NewsD5 specialInternationalNewsSportsTop News

ਪਾਕਿ ਖਿਡਾਰੀਆਂ ਦੀ ਤਾਰੀਫ ਕਰਨ ਵਾਲੇ ਕਸ਼ਮੀਰੀ ਵਿਦਿਆਰਥੀਆਂ ਨੂੰ ਕਾਲਜ ਤੋਂ ਕੀਤਾ ਗਿਆ ਮੁਅੱਤਲ 

ਨਵੀਂ ਦਿਲੀ/ਪਾਕਿਸਤਾਨ:  ਭਾਰਤ ਅਤੇ ਪਾਕਿਸਤਾਨ ਦੇ ‘ਚ ਦੋ ਦਿਨ ਪਹਿਲਾਂ ਹੋਏ ਕ੍ਰਿਕੇਟ ਮੈਚ ‘ਚ ਪਾਕਿਸਤਾਨ ਦੀ ਜਿੱਤ ‘ਤੇ ਕਥਿਤ ਤੌਰ ‘ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਵੱਟਸਐਪ ਸਟੇਟਸ ਪੋਸਟ ਕਰਨ ਲਈ ਕਸ਼ਮੀਰ ਦੇ ਤਿੰਨ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਇੱਥੇ ਇੱਕ ਕਾਲਜ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

ਮੋਦੀ ਦਾ ਨਵਾਂ ਕਾਰਾ, ਕਾਲਾ ਕੱਪੜਾ ਪਹਿਨਣ ਤੇ ਲਾਈ ਪਾਬੰਦੀ ! ਕਿਸਾਨਾਂ ਦੇ ਧੱਕੇ ਚੜ੍ਹਿਆ ਉਪ ਮੁੱਖ ਮੰਤਰੀ !

ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਨੌਜਵਾਨ ਇਕਾਈ ਦੇ ਸਥਾਨਕ ਨੇਤਾਵਾਂ ਨੇ ਵੀ ਉਕਤ ਵਿਦਿਆਰਥੀਆਂ ਦੇ ਵਿਰੁੱਧ ਜਗਦੀਸ਼ਪੁਰਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਈ ਹੈ। ਉਕਤ ਵਿਦਿਆਰਥੀ ਰਾਜਾ ਬਲਵੰਤ ਸਿੰਘ ਇੰਜੀਨਿਅਰਿੰਗ ਤਕਨੀਕੀ ਕੈਂਪਸ ਵਿੱਚ ਪੜ੍ਹਦੇ ਹਨ। ਐੱਸ.ਪੀ. ਸਿਟੀ ਆਗਰਾ ਵਿਕਾਸ ਕੁਮਾਰ ਨੇ ਕਿਹਾ ਕਿ ਪੁਲਸ ਨੂੰ ਇਸ ਬਾਰੇ ਸ਼ਿਕਾਇਤ ਮਿਲੀ ਹੈ ਅਤੇ ਇਸ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਕਾਲਜ ਪ੍ਰਸ਼ਾਸਨ ਨੇ ਸੋਮਵਾਰ ਨੂੰ ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button