Breaking NewsD5 specialInternationalNewsSportsTop News

ਪਾਕਿਸਤਾਨ ਦੇ ਆਲਰਾਊਂਡਰ Mohammad Hafeez ਨੇ ਸੰਨਿਆਸ ਲੈਣ ਦਾ ਕੀਤਾ ਐਲਾਨ

ਨਵੀਂ ਦਿੱਲੀ: ਪਾਕਿਸਤਾਨ ਦੇ ਹਰਫਨਮੌਲਾ Mohammad Hafeez ਨੇ ਅਹਿਮ ਫ਼ੈਸਲਾ ਲਿਆ ਹੈ। Mohammad Hafeez ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।

ਸਿਆਸਤ ‘ਚ ਕਿਸਾਨਾਂ ਦੀ ਐਂਟਰੀ ‘ਤੇ ਵਿਵਾਦ, ਮੁਸੀਬਤ ‘ਚ ਫਸਿਆ ਸੰਯੁਕਤ ਮੋਰਚਾ ! || D5 Channel Punjabi

ਆਈ.ਸੀ.ਸੀ ਵੱਲੋਂ ਇਸ ਦੀ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ਜ਼ਰੀਏ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਲਿਖਿਆ ਕਿ ਪਾਕਿਸਤਾਨ ਦੇ ਆਲ ਰਾਊਂਡਰ Mohammad Hafeez ਨੇ ਸਾਰੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button