Breaking NewsD5 specialIndiaNewsPoliticsPunjab

ਪਹਿਲਾਂ ਕੱਢਦਾ ਸੀ ਬਾਦਲਾਂ ਨੂੰ ਗਾਲਾਂ, ਹੁਣ ਮੌਕਾ ਦੇਖ ਗਿਰਿਆ ਪੈਰਾਂ ‘ਚ ! (ਵੀਡੀਓ)

ਪਹਿਲਾਂ ਦਿਨ ਸ਼ੁੱਕਰਵਾਰ 19 ਅਪ੍ਰੈਲ 2019 ਦੀਆਂ ਇਹ ਤਸਵੀਰਾਂ ਦੇਖੋ। ਹੁਣ ਤੁਸੀਂ ਪਹਿਚਾਣ ਗਏ ਹੋਵੋਗੇ ਇਹ ਜਨਾਬ ਜਗਮੀਤ ਸਿੰਘ ਬਰਾੜ ਨੇ ਉਹ ਜਗਮੀਤ ਸਿੰਘ ਬਰਾੜ ਜਿਨ੍ਹਾਂ ਨੇ 1999 ‘ਚ ਫ਼ਰੀਦਕੋਟ ਤੋਂ ਸੁਖਬੀਰ ਸਿੰਘ ਬਾਦਲ ਨੂੰ ਹਰਾ ਕੇ ਪੂਰੇ ਪੰਜਾਬ ‘ਚ ਆਪਣੀ ਅਲੱਗ ਪਹਿਚਾਣ ਬਣਾਈ ਸੀ। ਹੁਣ ਪ੍ਰਕਾਸ਼ ਸਿੰਘ ਬਾਦਲ ਦੇ ਗੋਡੀ ਹੱਥ ਲਗਾਉਂਦੇ ਨਜ਼ਰ ਆ ਰਹੇ ਹਨ। ਦੇਖੋ ਕਿਵੇਂ ਸਮੇਂ ਦੇ ਨਾਲ ਨਾਲ ਇੰਨ੍ਹਾਂ ਲੀਡਰਾਂ ਦੀ ਵਫਾਦਾਰੀ ਬਦਲ ਜਾਂਦੀ ਹੈ।

Read Also ਬਾਦਲਾਂ ਦਾ ਹੁਣ ਨਹੀਂ ਹੋਵੇਗਾ ਵਿਰੋਧ ? ‘ਅੱਕੇ’ ਬਾਦਲ ਨੇ ਸਭ ਦੀ ਬੋਲਤੀ ਕਰਤੀ ਬੰਦ (ਵੀਡੀਓ)

ਕਿਸੇ ਵੇਲੇ ਜਗਮੀਤ ਬਰਾੜ ਨੂੰ ਮਿਸਗਾਇਡਡ ਮਿਜ਼ਾਇਲ ਕਹਿਣ ਵਾਲੇ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਪਰਿਵਾਰ ਦੀਆਂ ਜੰਮਕੇ ਤਾਰੀਫਾਂ ਕੀਤੀਆਂ। ਉਧਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਜਗਮੀਤ ਸਿੰਘ ਬਰਾੜ ਦੀ ਅਕਾਲੀ ਦਲ ‘ਚ ਸ਼ਮੂਲੀਅਤ ਨੂੰ ਘਰ ਵਾਪਸੀ ਦੱਸਿਆ। ਫਿਲਹਾਲ 1980 ‘ਚ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਖਿਲਾਫ ਲੰਬੀ ਹਲਕੇ ਤੋਂ ਚੋਣ ਮੈਦਾਨ ‘ਚ ਉਤਰਨ ਵਾਲੇ ਆਪਣੇ ਸਿਆਸੀ ਦੁਸ਼ਮਣ ਤੋਂ ਪੈਰੀਂ ਹੱਥ ਲਵਾਕੇ ਸਿਆਸਤ ‘ਚ ਆਪਣਾ ਲੋਹਾ ਫੇਰ ਮਨਵਾ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button