Breaking NewsD5 specialInternationalNews

ਪਤੀ ਦੇ ਸਪਨੇ ‘ਚ ਦੇਖੇ ਨੰਬਰ ‘ਤੇ ਪਤਨੀ ਨੇ ਲਗਾਈ ਲਾਟਰੀ, ਜਿੱਤੀ 344 ਕਰੋੜ ਰੁਪਏ

ਟੋਰਾਂਟੋ : ਸੌਣ ਸਮੇਂ ਸਪਨੇ ਦੇਖਣਾ ਬਹੁਤ ਆਮ ਗੱਲ ਹੈ, ਪਰ ਜਦੋਂ ਕੁੱਝ ਚੰਗੇ ਸਪਨੇ ਸੱਚ ਹੋ ਜਾਣ ਤਾਂ ਇਨਸਾਨ ਖੁਸ਼ੀ ਨਾਲ ਝੂਮ ਉਠਦਾ ਹੈ। ਅਜਿਹਾ ਹੀ ਕੁੱਝ ਹੋਇਆ ਹੈ ਕਨੇਡਾ ਦੀ ਰਹਿਣ ਵਾਲੀ Deng Pravatoudom ਦੇ ਨਾਲ, ਜਿਨ੍ਹਾਂ ਦੇ ਪਤੀ ਨੇ ਇੱਕ ਸੁਪਨਾ ਦੇਖਿਆ ਅਤੇ ਦੋਨਾਂ ਦੀ ਕਿਸਮਤ ਬਦਲ ਗਈ।

ਹੁਣੇ-ਹੁਣੇ ਕਿਸਾਨ ਜਥੇਬੰਦੀਆਂ ਨੇ ਕੀਤਾ ਵੱਡਾ ਧਮਾਕਾ,ਮੋਦੀ ਨੂੰ ਦਿੱਤਾ ਝਟਕਾ!

ਟੋਰਾਂਟੋ ਦੀ ਰਹਿਣ ਵਾਲੀ Deng Pravatoudom ਦੇ ਪਤੀ ਨੇ ਸਪਨੇ ‘ਚ ਇੱਕ ਨੰਬਰ ਦੇਖਿਆ ਸੀ। ਉਸੀ ਨੰਬਰ ਦੀ ਵਰਤੋਂ ਕਰ ਕੇ Deng ਨੇ ਇੱਕ ਲਾਟਰੀ ਖਰੀਦੀ, ਜਿਨ੍ਹੇ ਦੋਨਾਂ ਨੂੰ ਮਾਲਾਮਾਲ ਬਣਾ ਦਿੱਤਾ। ਓਨਟਾਰੀਓ ਲਾਟਰੀ ਅਤੇ ਗੇਮਿੰਗ ਕਾਰਪੋਰੇਸ਼ਨ (OLG) ਦੇ ਅਨੁਸਾਰ, Deng Pravatoudom ਨੇ ਸਪਨੇ ‘ਚ ਦੇਖੇ ਨੰਬਰ ਦੀ ਵਰਤੋਂ ਕਰਕੇ ਲਾਟਰੀ ਟਿਕਟ ਖਰੀਦੀ, ਜਿਸ ‘ਚ ਉਨ੍ਹਾਂ ਨੇ 6 ਕਰੋੜ ਕੈਨੇਡੀਅਨ ਡਾਲਰ ਯਾਨੀ 344 ਕਰੋੜ ਰੁਪਏ ਜਿੱਤ ਲਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button