Breaking NewsD5 specialNewsPunjab

ਪਟਿਆਲਾ ‘ਚ ਹੋਇਆ ਵੱਡਾ ਕਾਂਡ, ਮੌਕੇ ਦੀਆਂ ਤਸਵੀਰਾਂ

ਪਟਿਆਲਾ : ਅੱਜਕਲ ਲੋਕਾਂ ‘ਚ ਸਹਿਣਸ਼ਕਤੀ ਇਸ ਕਦਰ ਖਤਮ ਹੁੰਦੀ ਜਾ ਰਹੀ ਹੈ ਕਿ ਮਾਮੂਲੀ ਗੱਲ ਨੂੰ ਲੈ ਕੇ ਇੱਕ ਦੂਜੇ ਦੀ ਜਾਨ ਲੈਣ ਤੱਕ ਪਹੁੰਚ ਜਾਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸ਼ਾਹੀ ਸ਼ਹਿਰ ਪਟਿਆਲਾ ਦੀ ਅਰਬਨ ਅਸਟੇਟ ਤੋਂ, ਜਿਥੇ ਅਚਾਨਕ ਇੱਕ ਕਾਰ ਸਵਾਰ ਵਿਅਕਤੀ ਦੀ ਗੱਡੀ ਦੂਜੀ ਗੱਡੀ ਨਾਲ ਖੇਹ ਜਾਂਦੀ ਹੈ, ਪਰ ਇੰਨੇ ‘ਚ ਦੂਜੀ ਗੱਡੀ ਵਾਲੇ ਨੌਜਵਾਨ ਜੋ ਕਿ ਬਲੈਰੋ ‘ਚ ਸਵਾਰ ਸੀ।

🔴LIVE🔴ਨਵਜੋਤ ਸਿੱਧੂ ਹੋਵੇਗਾ ਪਾਰਟੀ ਚੋਂ ਬਾਗੀ?ਕਾਂਗਰਸ ‘ਚ ਮੱਚਿਆ ਘਮਸਾਣ,ਖਾਲਿਸਤਨੀਆਂ ਨੇ ਪਾਤੀ ਪੁਲਿਸ ਨੂੰ ਬਿਪਤਾ!

ਝੱਟ ਗੱਡੀ ਵਿੱਚੋ ਉਤਰਕੇ ਦੂਜੀ ਗੱਡੀ ਵਾਲੇ ਨੌਜਵਾਨ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹਨ। ਇਨ੍ਹਾਂ ਦੀ ਆਪਸੀ ਲੜਾਈ ਵਿਚ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸਨੂੰ ਇੱਕ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਗ਼ਨੀਮਤ ਇਹ ਰਹੀ ਕਿ ਮੌਕੇ ਤੇ ਹੀ ਪੁਲਿਸ ਪਹੁੰਚ ਗਈ। ਜਿਸ ਤੋਂ ਬਾਅਦ ਹਮਲਾ ਕਰਨ ਵਾਲੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਪਰ ਪੁਲਿਸ ਨੇ ਗੱਡੀਆਂ ਨੂੰ ਕਬਜੇ ਵਿੱਚ ਲੈ ਕੇ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਬੇਅਦਬੀ ਮਾਮਲੇ ‘ਚ ਸਿੱਧੂ ਨੇ ਅੱਡਿਆ ਸੀ ਪੱਲਾ, ਹੁਣ ਪਊ ਫ਼ਲ! ਆਹ ਜਥੇਦਾਰ ਨੇ ਬਾਦਲਾਂ ‘ਤੇ ਸੌਦਾ ਸਾਧ ਦੇ ਖੋਲ੍ਹੇ ਭੇਦ!

ਸੋ ਮੁੱਖ ਮੰਤਰੀ ਦੇ ਸ਼ਹਿਰ ‘ਚ ਅਜਿਹੀਆਂ ਘਟਨਾਵਾਂ ਦਾ ਹੋਣਾ ਵੱਡੀ ਚਿੰਤਾ ਦਾ ਵਿਸ਼ਾ ਹੈ,ਫਿਲਹਾਲ ਪੁਲਿਸ ਵਲੋਂ ਫਰਾਰ ਹੋਏ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਦੇਖਣਾ ਇਹ ਹੋਵੇਗਾ ਕਿ ਆਖਿਰ ਪੁਲਿਸ ਇਨ੍ਹਾਂ ਫਰਾਰ ਮੁਲਜ਼ਮਾਂ ਦੀ ਕਦੋਂ ਤੱਕ ਭਾਲ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button