Breaking NewsD5 specialInternationalNewsTop NewsUncategorized

ਨਿਊਯਾਰਕ ‘ਚ ਕੋਵਿਡ 19 ਦੇ 6 ਪ੍ਰਤੀਸ਼ਤ ਤੋਂ ਘੱਟ ਮਾਮਲਿਆ ‘ਚ ‘ ਡੈਲਟਾ’ ਸਵਰੂਪ ਦੀ ਪੁਸ਼ਟੀ : ਸਿਹਤ ਵਿਭਾਗ

ਨਿਊਯਾਰਕ : ਨਿਊਯਾਰਕ ਸਿਟੀ ਦੇ ਸਿਹਤ ਵਿਭਾਗ ਦੇ ਅਧਿਕਾਰਿਕ ਅੰਕੜਿਆ ਅਨੁਸਾਰ ਸ਼ਹਿਰ ‘ਚ ਕੋਵਿਡ 19 ਦੇ ਮਾਮਲਿਆਂ ਦੀ ਜਾਂਚ ‘ਚ 6 ਪ੍ਰਤੀਸ਼ਤ ਤੋ ਘੱਟ ਮਾਮਲਿਆ ‘ਚ ‘ਡੈਲਟਾ’ ਸਵਰੂਪ ਦੀ ਪੁਸ਼ਟੀ ਹੋਈ ਹੈ। ਨਿਊਯਾਰਕ ਸਿਟੀ ਦੇ ਸਮੇਤ ਵਿਭਾਗ ਨੇ ਕਿਹਾ ਕਿ 5 ਜੂਨ ਨੂੰ ਖ਼ਤਮ ਹੋਏ ਹਫਤਿਆਂ ‘ਚ ਨਿਊਯਾਰਕ ਸਿਟੀ ‘ਚ ਕੋਵਿਡ 19 ਦੇ 105 ਮਾਮਲਿਆ ‘ਚ ਸੰਕਰਮਣ ਦੇ 6.7 ਪ੍ਰਤੀਸ਼ਤ ਮਾਮਲੇ ਡੈਲਟਾ ਸਵਰੂਪ ਦੇ ਹਨ।

BIG NEWS ਹੁਣੇ-ਹੁਣੇ ਆਈ ਮਾੜੀ ਖ਼ਬਰ, ਨਹੀਂ ਰਹੇ ਉੱਡਣ ਸਿੱਖ ਮਿਲਖਾ ਸਿੰਘ

ਵਿਭਾਗ ਨੇ ਕਿਹਾ ਵਰਤਮਾਨ ‘ਚ ਵੀ 1.1.7 ਅਤੇ ਵੀ . 1.526 ਸ਼ਹਿਰ ‘ਚ ਫੈਲਣ ਵਾਲਾ ਸਵਰੂਪ ਹੈ। ਅਸੀਂ ਲੋਕ ਪੀ . 1 ਅਤੇ ਬੀ . 1.617.2 ਦੀ ਵੀ ਨਿਗਰਾਨੀ ਕਰ ਰਹੇ ਹਾਂ। ਜੋ ਅਮਰੀਕਾ ਹੋਰ ਦੇਸ਼ਾਂ ‘ਚ ਤੇਜ਼ੀ ਨਾਲ ਫੈਲ ਰਿਹਾ ਹੈ। ਵਿਭਾਗ ਅਨੁਸਾਰ ਸ਼ਹਿਰ ‘ਚ ਕੋਵਿਡ -19 ਦੇ 105 ਨਵੇਂ ਮਾਮਲਿਆ ‘ਚ 36.2 ਪ੍ਰਤੀਸ਼ਤ ਅਲਫਾ ਸਵਰੂਪ ਦੇ ਹਨ ਜਦਕਿ ਯੋਟਾ ਸਵਰੂਪ ਦੇ ਮਾਮਲੇ 4.8 ਪ੍ਰਤੀਸ਼ਤ ਅਤੇ ਗਾਮਾ ਸਵਰੂਪ ਦੇ ਮਾਮਲੇ 17.1 ਪ੍ਰਤੀਸ਼ਤ ਹਨ।

ਲਓ ਕਿਸਾਨ ਬੀਬੀਆਂ ਨੇ ਕੀਤਾ ਅਜਿਹਾ ਕੰਮ ! ਮੋਦੀ ਸਰਕਾਰ ਨੂੰ ਪਾਤੀ ਬਿਪਤਾ ! ਬੀਬੀਆਂ ਦਾ ਜੋਸ਼ ਦੇਖ ਸਰਕਾਰ ਮੰਨੇਗੀ ਹਾਰ?

ਇਸਦੇ ਅਨੁਸਾਰ ਡੈਲਟਾ ਸਵਰੂਪ ਦੇ 7 ਮਾਮਲੇ ਆਏ ਹਨ ਅਤੇ ਅੰਕੜਿਆਂ ‘ਚ ਅੱਗੇ ਕਿਹਾ ਗਿਆ ਹੈ ਕਿ ਪਿਛਲੇ 4 ਹਫਤਿਆ ‘ਚ ਡੈਲਟਾ ਸਵਰੂਪ ਦੇ 5.6 ਪ੍ਰਤੀਸ਼ਤ ਮਾਮਲੇ ਆਏ। ਨਿਊਯਾਰਕ ਸੀਟੀ ਦੇ ਮਹਾਪੌਰ ਬਿਲ ਡੇ ਬਲਾਸਿਓ ਨੇ ਬਹਿਸਪਤਵਾਰ ਨੂੰ ਕਿਹਾ ਕਿ ਸ਼ਹਿਰ ਦੇ ਹਸਪਤਾਲਾਂ ‘ਚ ਰੋਜਾਨਾ ਕੋਵਿਡ 19 ਵਰਗੇ ਲੱਛਣ ਵਾਲੇ 68 ਮਰੀਜ਼ ਭਰਤੀ ਹੋ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸੰਕਰਮਣ ਦਰ 8.22 ਪ੍ਰਤੀਸਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button