Breaking NewsD5 specialNewsPunjab

ਹੋਟਲ ‘ਚ ਮੁੰਡੇ ਕੁੜੀਆਂ ਦੀ ਚਲਦੀ ਸੀ POOL ਪਾਰਟੀ,ਫੇਰ ਪੈ ਗਿਆ ਲਾਈਵ ਛਾਪਾ

ਲੁਧਿਆਣਾ : ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਦੇ ਸਰਾਬਾ ਨਗਰ ਦੇ ਇਕ ਹੋਟਲ ‘ਚ ਪੁਲਿਸ ਨੇ ਛਾਪਾ ਮਾਰਿਆ ਅਤੇ ਜਿਥੇ ਕੋਰੋਨਾ ਦੀ ਆੜ ‘ਚ ਪੂਲ ਪਾਰਟੀ ਚੱਲ ਰਹੀ ਸੀ। ਜਿਸ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਕੱਲਾ-ਇਕੱਲਾ ਟੇਬਲ ਪੂਲ ਸ਼ਰਾਬ ਦੀਆਂ ਬੋਤਲਾਂ ਅਤੇ ਹੁੰਕੇ ਨਾਲ ਭਰਿਆ ਹੋਇਆ ਹੈ।ਇਸ ਦੌਰਾਨ ਪੁਲਿਸ ਨੇ ਤਕਰੀਬਨ 50 ਲੋਕਾਂ ਤੇ ਮਾਮਲਾ ਦਰਜ ਕੀਤਾ ਹੈ।

🔴 Live 🔴 | ਜਥੇਦਾਰ ਭਾਈ ਹਰਪ੍ਰੀਤ ਸਿੰਘ ਹੁਣ ਦੇਣਗੇ ਅਸਤੀਫ਼ਾ?ਰਜਿੰਦਰਾਂ ਹਸਪਤਾਲ ਚੋਂ ਕਿਉਂ ਭੱਜਿਆ ਕਾਂਗਰਸੀ MLA

ਜਿਨ੍ਹਾਂ ‘ਚੋ ਜਿਆਦਾਤਰ ਸ਼ਹਿਰ ਦੇ ਰਹੀਸ਼ਜਾਦੇ ਸ਼ਾਮਲ ਹਨ। ਇਕ ਪਾਸੇ ਤਾਂ ਪੂਰਾ ਦੇਸ਼ ਕਰੋਨਾ ਦੀ ਮਾਰ ਚੱਲ ਰਿਹਾ ਹੈ ਅਤੇ ਸੂਬੇ ‘ਚ ਵੀ ਧਾਰਾ 144 ਲੱਗੀ ਹੋਈ ਤਾਂ ਜੋ ਲੋਕ ਇਕੱਠੇ ਨਾ ਹੋ ਸਕਣ ਕਿਉਂਕਿ ਇਹ ਬਿਮਾਰੀ ਬਹੁਤ ਭਿਆਨਕ ਹੈ। ਜਿਸ ਨੂੰ ਦੇਖਦਿਆ ਸਰਕਾਰ ਨੇ ਪੂਰੀ ਸਖਤੀ ਕੀਤੀ ਹੋਈ ਹੈ ਪਰ ਅਜਿਹੇ ‘ਚ ਅਣਗਿਹਲੀ ਵਰਤਣਾ ਕਿਤੇ ਨਾ ਕਿਤੇ ਵੱਡੀ ਲਾਪਰਵਾਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button