Breaking NewsD5 specialNewsPoliticsPunjab

ਨਵਜੋਤ ਸਿੱਧੂ ਦੇ ਪਾਲੇ ‘ਚ ਵੜਿਆ ਪ੍ਰਗਟ ਸਿੰਘ, ਕੈਪਟਨ ਸਰਕਾਰ ਵਿਰੁੱਧ ਕਰਤਾ GOAL

ਚੰਡੀਗੜ੍ਹ : ਸਾਬਕਾ ਹਾਕੀ ਖਿਡਾਰੀ ਅਤੇ ਕਾਂਗਰਸੀ ਆਗੂ ਪ੍ਰਗਟ ਸਿੰਘ ਨੇ ਪੰਜਾਬ ਸਰਕਾਰ ਦੀ ਪਿਛਲੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਤੇ ਬੋਲਦਿਆਂ ਕਿਹਾ ਹੈ ਕਿ ਜੋ ਵੀ ਵਿੱਤੀ ਸੰਕਟ ਚੱਲ ਰਿਹਾ ਉਹ ਅਕਾਲੀ ਭਾਜਪਾ ਸਰਕਾਰ ਦੀ ਦੇਣ ਹੈ।

NAVJOT SIDHU ਦੇ ਪਾਲੇ ‘ਚ ਵੜਿਆ PARGAT SINGH, CAPTAIN ਸਰਕਾਰ ਵਿਰੁੱਧ ਕਰ ‘ਤਾ GOAL

ਨਾਲ ਹੀ ਉਨ੍ਹਾਂ ਕਿਹਾ ਕੀ ਮੌਜ਼ੂਦਾ ਸਰਕਾਰ ਅਤੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਮਿਲਕੇ ਇਸ ਮੁੱਦੇ ਤੇ ਵਿਚਾਰ ਵਟਾਦਰਾਂ ਕਰਨਾ ਚਾਹੀਦਾ ਹੈ।

GANGSTER ਸੁਖਪ੍ਰੀਤ ਬੁੱਢਾ ਦੀ ਹੋਈ ਪੇਸ਼ੀ, COURT ਨੇ ਸੁਣਾਇਆ ਫੈਸਲਾ !

ਜਿੱਥੇ ਸਾਬਕਾ ਹਾਕੀ ਖਿਡਾਰੀ ਅਤੇ ਕਾਂਗਰਸੀ ਆਗੂ ਪ੍ਰਗਟ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਪੱਖ ਪੂਰਿਆ ਹੈ ਉੱਥੇ ਹੀ ਪੰਜਾਬ ਸਰਕਾਰ ਤੇ ਆਏ ਵਿੱਤੀ ਸੰਕਟ ਨੂੰ ਅਕਾਲੀ-ਭਾਜਪਾ ਸਰਕਾਰ ਦੀ ਦੇਣ ਦੱਸਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button