Breaking NewscanadaD5 specialInternationalNewsPoliticsTop News

Canada ਸਰਕਾਰ ਦਾ ਪ੍ਰਵਾਸੀਆਂ ਲਈ ਵੱਡਾ ਐਲਾਨ

ਕੈਨੇਡਾ: ਅੱਜ-ਕੱਲ ਕੈਨੇਡਾ ਜਾਣਾ ਹਰ ਪੰਜਾਬੀ ਦਾ ਸੁਪਨਾ ਹੈ। ਜਿਆਦਾਤਰ ਪੰਜਾਬੀਆਂ ਲਈ ਕੈਨੇਡਾ ਇੱਕ ਡਰੀਮ ਦੇਸ਼ ਹੈ। ਪੰਜਾਬੀ ਵਿਦਿਆਰਥੀ ਆਪਣਾ ਭਵਿੱਖ ਬਣਾਉਣ ਲਈ ਅਕਸਰ ਕੈਨੇਡਾ ਜਾਂਦੇ ਹਨ ਅਤੇ ਉਥੇ ਪੜ੍ਹਾਈ ਕਰਨ ਤੋਂ ਬਾਅਦ ਕੈਨੇਡਾ ਵਿੱਚ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੇ ਹਨ ਅਤੇ ਕੈਨੇਡਾ ਵੀ ਅਜਿਹੇ ਪੰਜਾਬੀਆਂ ਨੂੰ ਮੌਕਾ ਦਿੰਦੀ ਹੈ ਜਿਨ੍ਹਾਂ ਵਿੱਚ ਕੁੱਝ ਕਰਨ ਦਾ ਜਜ਼ਬਾ ਹੁੰਦਾ ਹੈ।

CM Mann Live : Bhagwant Mann ਨੇ ਵੰਡਤੀਆਂ ਨੌਕਰੀਆਂ ਹੀ ਨੌਕਰੀਆਂ! ਨੌਜਵਾਨਾਂ ਨੂੰ ਦਿੱਤੇ ਖੁੱਲੇ ਗੱਫੇ

ਕੈਨੇਡਾ ਸਰਕਾਰ ਹਮੇਸ਼ਾ ਯੋਗਤਾ ਪ੍ਰਾਪਤ ਵਿਦਿਆਰਥੀਆਂ, ਹੁਨਰਮੰਦ ਪੇਸ਼ੇਵਰਾਂ, ਕਾਰੋਬਾਰੀਆਂ ਅਤੇ ਨਿਵੇਸ਼ਕਾਂ ਨੂੰ ਅਕਸਰ ਆਪਣੇ ਦੇਸ਼ ਆਉਣ ਦਾ ਮੌਕਾ ਦਿੰਦੀ ਹੈ, ਕੰਮ ਕਾਰ ਦਿੰਦੀ ਹੈ ਅਤੇ ਵਧੀਆ ਜ਼ਿੰਦਗੀ ਵੀ ਦਿੰਦੀ ਹੈ। ਅੱਜ ਕੈਨੇਡਾ ਸਰਕਾਰ ਨੇ ਨਵਾਂ ਐਲਾਨ ਕੀਤਾ ਹੈ। ਕੈਨੇਡਾ ਸਰਕਾਰ ਦੇ ਨਵੇਂ ਐਲਾਨ ਮੁਤਾਬਿਕ ਅੱਜ ਦੇ ਸਮੇਂ ਵਿੱਚ ਦੇਸ਼ ਨੂੰ ਕੁੱਕ, ਖਾਣਾ ਪੈਕ ਕਰਨ, ਫਲ ਪੈਕ ਕਰਨ, ਪਲੰਬਰ, ਮੈਸਨ, ਇਲੈਕਟ੍ਰੀਸ਼ੀਅਨ, ਇੰਜੀਨੀਅਰ, ਡਰਾਈਵਰ ਅਤੇ ਇਮਾਰਤਾਂ ਦੀ ਉਸਾਰੀ ਕਰਨ ਵਾਲੇ ਕਾਮਿਆਂ ਬਹੁਤ ਜਿਆਦਾ ਲੋੜ ਹੈ।

Amritsar News : ਸਿੰਘਾਂ ਨੇ ਥਾਣੇ ਚੋਂ ਬਾਹਰ ਕੱਢਿਆ ਮੁਨਸ਼ੀ | D5 Channel Punjabi

ਇਸ ਲਈ ਕੈਨੇਡਾ ਸਰਕਾਰ ਪ੍ਰਵਾਸੀਆਂ ਨੂੰ 2 ਸਾਲਾਂ ਦਾ ਵੀਜ਼ਾ ਦੇਣ ਜਾ ਰਹੀ ਹੈ। ਮਹਾਂਮਾਰੀ ਕਾਰਨ ਕੈਨੇਡਾ ਵਿੱਚ ਸਰਕਾਰ ਦਾ ਕਾਫੀ ਜਿਆਦਾ ਨੁਕਸਾਨ ਹੋਇਆ ਹੈ ਜਿਸ ਨੂੰ ਪੂਰਾ ਕਰਨ ਦੇ ਮੰਤਵ ਨਾਲ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button