PunjabTop News

ਧੂਰੀ ਦੀ ਤਿਰੰਗਾ ਯਾਤਰਾ ‘ਚ CM ਮਾਨ ਦੀ ਪਤਨੀ ਨੇ ਲਿਆ ਹਿੱਸਾ

ਧੂਰੀ : ਧੂਰੀ ‘ਚ ਮੁੱਖ ਮੰਤਰੀ ਦੀ ਧਰਮ ਪਤਨੀ ਅਤੇ ਮੁੱਖ ਮੰਤਰੀ ਦੀ ਭੈਣ ਨੇ ਤਿਰੰਗਾ ਯਤਾਰਾ ‘ਚ ਹਿੱਸਾ ਲਿਆ। ਪੰਜਾਬ ਦੇ ਮੁੱਖ ਮੰਤਰੀ ਦੀ ਧਰਪਤਨੀ ਅਤੇ ਉਨ੍ਹਾਂ ਦੀ ਭੈਣ ਨੇ ਧੂਰੀ ‘ਚ ਤਿਰੰਗਾ ਯਾਤਰਾ ਕੱਢ ਕੇ ਧੂਰੀ ਸਹਿਰ ਨਿਵਾਸੀਆਂ ਨੂੰ ਵਧਾਈ ਦਿੱਤੀ ਹੈ। ਉਥੇ ਹੀ ਸ਼ਹਿਰ ਵਾਸੀਆਂ ਨੇ ਮੁੱਖ ਮੰਤਰੀ ਦੀ ਧਰਮ ਪਤਨੀ ਅਤੇ ਉਨ੍ਹਾਂ ਦੀ ਭੈਣ ਤੇ ਫੁੱਲਾ ਦੀ ਬਰਸਾਤ ਕਰ ਕੇ ਸਵਾਗਤ ਕੀਤਾ।

Har Ghar Tiranga Protest : ਸਿੰਘ ਪਵਾਉਣਗੇ Modi ਦੀਆਂ ਭਾਜੜਾਂ, ਕਰਤਾ ਵੱਡਾ ਐਲਾਨ, 15 August ਪਊ ਭਾਰੀ,

ਇਹ ਤਿੰਰਗਾ ਯਾਤਰਾ ਧੂਰੀ ਦੇ ਵੱਖ ਵੱਖ ਬਜ਼ਾਰਾਂ ਵਿੱਚੋਂ ਕੱਢੀ ਗਈ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਦੀ ਧਰਮ ਪਤਨੀ ਨੇ ਸ਼ਹਿਰ ਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button