Breaking NewsD5 specialNewsPunjab

ਦੇਖ ਲੈ ਪੰਜਾਬ ਦੀਏ ਕੈਪਟਨ ਸਰਕਾਰੇ, ਇੱਥੇ ਅਨਪੜ੍ਹ ਬਣਦੇ ਮੰਤਰੀ ਤੇ ਪੜ੍ਹੇ-ਲਿਖੇ ਬਰਗਰ ਵੇਚਣ ਵਿਚਾਰੇ

ਮਾਨਸਾ : ਪੰਜਾਬ ਸਰਕਾਰ ਦੇ ਵੱਲੋਂ ਘਰ – ਘਰ ਰੋਜ਼ਗਾਰ ਦਾ ਵਾਅਦਾ ਕਰਨ ਦੇ ਬਾਵਜੂਦ ਮਾਨਸਾ ਜਿਲ੍ਹੇ ‘ਚ ਉੱਚ ਯੋਗਤਾ ਪ੍ਰਾਪਤ ਲੜਕੀਆਂ ਜਿੱਥੇ ਢਿੱਡ ਭਰਨ ਲਈ ਖੇਤਾਂ ‘ਚ ਝੋਨੇ ਦੀ ਫ਼ਸਲ ਬੀਜਣ ਲਈ ਮਜ਼ਬੂਰ ਹਨ। ਉਥੇ ਹੀ ਜ਼ਿਲ੍ਹੇ ਦੇ ਕਸਬੇ ਬੁਢਲਾਡਾ ਦਾ ਰਾਕੇਸ਼ ਕੁਮਾਰ ਬੀ.ਐਡ.,ਪੀ.ਟੈਟ ਅਤੇ ਦੋ ਵਾਰ ਸੀ.ਟੈਟ ਪਾਸ ਕਰਨ ਦੇ ਬਾਵਜੂਦ ਨੌਕਰੀ ਹਾਸਲ ਨਾ ਕਰ ਸਕਿਆ ਅਤੇ ਅਧਿਆਪਕ ਬਨਣ ਦੀ ਬਜਾਏ ਬਰਗਰ ਵਾਲਾ ਬਣ ਗਿਆ।

‘ਆਪ’ MLA ਦਾ ਅਨੋਖਾ ਪ੍ਰਦਰਸ਼ਨ | Aam Aadmi Party Protest

ਘਰੇਲੂ ਕਬੀਲਦਾਰੀ ਚਲਾਉਣ ਲਈ ਖੋਲ੍ਹੇ ਬਰਗਰ ਪੁਆਇੰਟ ਦੇ ਬੋਰਡ ‘ਤੇ ਲਿਖਿਆ ਬੀ.ਐਡ.ਬਰਗਰ ਪੁਆਇੰਟ ਸਰਕਾਰ ਨੂੰ ਸੀਸਾ ਦਿਖਾ ਰਿਹਾ ਹੈ। ਜਿਸ ਬਾਰੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦਾ ਕਹਿਣਾ ਹੈ ਕਿ ਘਰ-ਘਰ ਨੌਕਰੀ ਦੇਣ ਦੇ ਵਾਅਦਿਆਂ ਦੇ ਬਾਵਜੂਦ ਉੱਚ ਯੋਗਤਾ ਪ੍ਰਾਪਤ ਨੌਜਵਾਨ ਦਿਹਾੜੀ ਕਰਨ ਲਈ ਮਜ਼ਬੂਰ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button