Breaking NewsD5 specialIndiaNewsTop News

ਦਿੱਲੀ ‘ਚ ਅੱਜ ਹਨੇਰੀ ਦੀ ਸੰਭਾਵਨਾ

ਨਵੀਂ ਦਿੱਲੀ: ਦਿੱਲੀ-ਐਨਸੀਆਰ ‘ਚ ਬੀਤੀ ਕੱਲ ਭਿਆਨਕ ਗਰਮੀ ਤੋਂ ਰਾਹਤ ਮਿਲੀ। ਦਿੱਲੀ ਦੇ ਕਈ ਸਥਾਨਾਂ ‘ਤੇ ਸ਼ੁੱਕਰਵਾਰ ਨੂੰ ਤੇਜ਼ ਹਵਾਵਾਂ ਚੱਲੀਆਂ ਅਤੇ ਥੋੜ੍ਹੀ ਜਿਹੀ ਬੂੰਦਾ-ਬਾਂਦੀ ਵੀ ਹੋਈ। ਭਾਰਤੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ।

ਕੈਨੇਡਾ ਤੇ ਅੰਮ੍ਰਿਤਸਰ ਦਾ ਮਸਲਾ ਹੱਲ, ਸਿੱਧੀਆ ਉਡਾਣਾ ਨੂੰ ਲੈਕੇ ਹੋਈ ਗੱਲਬਾਤ ! D5 Channel Punjabi

ਵਿਭਾਗ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੰਗਾਲ ਖਾੜੀ ਜਾਂ ਅਰਬ ਸਾਗਰ ਤੋਂ ਆਉਂਦੀਆਂ ਹਵਾਵਾਂ ਕਾਰਨ ਨਮੀ ਪੈਦਾ ਹੋਈ ਜਿਸ ਤੋਂ ਬਾਅਦ ਬੱਦਲ ਬਣੇ ਅਤੇ ਮੀਂਹ ਪਿਆ। ਅਸਮਾਨ ਵਿੱਚ ਅੱਜ ਹਲਕੇ ਬੱਦਲਵਾਈ ਰਹੇਗੀ, ਬਿਜਲੀ ਚਮਕਣ ਦੀ ਵੀ ਸੰਭਾਵਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button