Breaking NewsD5 specialNewsSports

ਦਿਨੇਸ਼ ਕਾਰਥਿਕ ਨੇ ਸ਼ਿਖਰ ਧਵਨ ਨੂੰ ਦਿਖਾਇਆ ਗੁੱਸਾ, ਤੁਰੰਤ ਮਿਲਿਆ ਜਬਾਬ, ਵੀਡੀਓ ਵਾਇਰਲ 

ਨਵੀਂ ਦਿੱਲੀ : ਕੋਲਕਾਤਾ ਨਾਈਟ ਰਾਈਡਰਸ ਦੇ ਖਿਲਾਫ ਮੈਚ ਦੇ ਦੌਰਾਨ ਦਿੱਲੀ ਕੈਪੀਟਲਸ ਨੇ ਸੱਤ ਵਿਕੇਟ ਨਾਲ ਵੱਡੀ ਜਿੱਤ ਹਾਸਲ ਕੀਤੀ। ਇਸਦੇ ਨਾਲ ਹੀ ਦਿੱਲੀ ਦੀ ਟੀਮ ਹੁਣ ਪਆਇੰਟ ਟੇਬਲ ’ਚ ਦੂਜੇ ਸਥਾਨ ਤੇ ਆ ਗਈ ਹੈ। ਇਹ ਮੈਚ ਪ੍ਰਿਥਵੀ ਸ਼ਾਹ ਦੇ ਨਾਮ ਰਿਹਾ, ਜਿਨ੍ਹਾਂ ਨੇ ਇੱਕ ਓਵਰ ’ਚ ਛੇ ਚੌਕੇ ਲਗਾਏ ਅਤੇ ਮੈਚ ਨੂੰ ਇੱਕਤਰਫਾ ਕਰ ਦਿੱਤਾ, ਉੱਥੇ ਹੀ ਸ਼ਿਖਰ ਧਵਨ ਅਤੇ ਦਿਨੇਸ਼ ਕਾਰਥਿਕ ਦੇ ਵਿਚਕਾਰ ਮਜ਼ੇਦਾਰ ਝਗੜਾ ਵੀ ਕਾਫੀ ਚਰਚਾ ’ਚ ਰਿਹਾ।

ਆਹ NRI ਨੇ ਕਰਤੀ ਕਮਾਲ,ਕਰਾਤੀ ਬੱਲੇ-ਬੱਲੇ, ਇੰਗਲੈਡ ਤੋਂ ਜਹਾਜ਼ ਭਰ ਆਕਸੀਜਨ ਲਿਆ ਰਿਹੈ ਇੰਡੀਆ,ਲੋਕਾਂ ਨੂੰ ਮਿਲੀ ਖੁਸ਼ਖਬਰੀ

ਮੈਚ ’ਚ ਆਖਰੀ ਪੰਜ ਓਵਰਾਂ ਦੇ ਦੌਰਾਨ ਇਹ ਮਜ਼ੇਦਾਰ ਵਾਕਾ ਦੇਖਣ ਨੂੰ ਮਿਲਿਆ। ਸ਼ਿਖਰ ਧਵਨ ਗੇਂਦ ਨੂੰ ਲੇਗ ਸਾਇਡ ’ਚ ਮਾਰਨ ਦਾ ਪ੍ਰਿਆਸ ਕਰ ਰਹੇ ਸਨ। ਗੇਂਦ ਬੱਲੇ ‘ਤੇ ਨਹੀ ਲੱਗੀ ਅਤੇ ਸਿੱਧਾ ਪਿਛੇ ਦੇ ਵੱਲ ਤੋਂ ਵਿਕਟ ਕੀਪਰ ਦਿਨੇਸ਼ ਕਾਰਥਿਕ ਦੇ ਦਸਤਾਨੇ ’ਚ ਚਲੀ ਗਈ। ਉਨ੍ਹਾਂ ਨੇ ਬਿਨ੍ਹਾਂ ਦੇਰੀ ਕੀਤੇ ਸਟੰਪ ਉਖਾੜਕੇ ਆਊਟ ਕਰਨ ਦੀ ਅਪੀਲ ਕੀਤੀ।

BIG NEWS ਲਓ ਜੀ! ਹੋ ਗਿਆ ਓਹੀ ਕੰਮ! ਕਿਸਾਨਾਂ ਨੇ ਤੋੜੇ ਬੈਰੀਕੇਡ! ਅੱਗੇ-ਅੱਗੇ ਭਜਾਈ ਪੁਲਿਸ! ਮਾਹੌਲ ਹੋਇਆ ਗਰਮ!

ਇਸਦੇ ਵਿਚਕਾਰ ਦਿਨੇਸ਼ ਕਾਰਥਿਕ ਅਤੇ ਸ਼ਿਖਰ ਧਵਨ ਦੇ ਵਿਚਕਾਰ ਮਜ਼ੇਦਾਰ ਝਗੜਾ ਦੇਖਣ ਨੂੰ ਮਿਲਿਆ। ਪਹਿਲਾ ਕਾਰਥਿਕ ਨੇ ਧਵਨ ਦੇ ਪੈਰਾਂ ਦੇ ਵੱਲ ਹੱਥ ਕਰਦੇ ਹੋਏ ਉਸਨੂੰ ਕੁਝ ਕਿਹਾ,ਉਹ ਸ਼ਾਇਦ ਬੋਲ ਰਹੇ ਸਨ ਕਿ ਤੁਸੀ ਲਾਇਨ ਤੋਂ ਬਾਹਰ ਸੀ। ਇਸ ਵਿਚਕਾਰ ਧਵਨ ਵੀ ਤੁਰੰਤ ਹੀ ਜਵਾਬ ਦਿੰਦੇ ਹੋਏ ਗੋਡਿਆ ਤੇ ਆ ਗਏ। ਦੋਵਾਂ ਦੇ ਵਿਚਕਾਰ ਇਹ ਮਸਤੀ ਫੈਨਸ ਨੂੰ ਬਹੁਤ ਪਸੰਦ ਆਈ। ਬਾਅਦ ‘’ਚ ਦੋਵਾਂ ਨੇ ਹੱਸਦੇ ਹੋਏ ਹੱਥ ਮਿਲਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button