Breaking NewsD5 specialIndiaNewsPunjab

ਕਰਤਾਰਪੁਰ ਸਾਹਿਬ ਦੀ ਫੀਸ ਲਈ SGPC ਦਾ ਵੱਡਾ ਬਿਆਨ

ਸੰਗਰੂਰ : ਕਰਤਾਰਪੁਰ ਕਾਰੀਡੋਰ ਖੁੱਲਣ ਦੀ ਸਿੱਖ ਸੰਗਤਾਂ ਭਾਰੀ ਖੁਸ਼ੀ ਹੈ ਪਰ ਕਾਰੀਡੋਰ ਰਾਹੀਂ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਕੋਲੋਂ ਪਾਕਿਸਤਾਨ ਵੱਲੋਂ ਜੋ 20 ਡਾਲਰ ਦੀ ਫੀਸ ਵਸੂਲੀ ਜਾਂਦੀ ਹੈੇ। ਉਸਨੂੰ ਲੈ ਕੇ ਐਸਜੀਪੀਸੀ ਦੇ ਪ੍ਰਧਾਨ ਲੌਂਗੋਵਾਲ ਦਾ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਹੈ।

ਕਰਤਾਰਪੁਰ ਸਾਹਿਬ ਦੀ ਫੀਸ ਲਈ SGPC ਦਾ ਵੱਡਾ ਬਿਆਨ

ਸੰਗਰੂਰ ‘ਚ ਹੋਈ ਅਕਾਲੀਦਲ ਬਾਦਲ ਦੀ ਡੇਲੀਗੇਟ ਮੀਟਿੰਗ ‘ਚ ਪਹੁੰਚੇ ਐਸਜੀਪੀਸੀ ਪ੍ਰਧਾਨ ਲੌਂਗੋਵਾਲ ਕੋਲੋਂ ਜਦੋਂ ਪੱਤਰਕਾਰ ਨੇ ਐਸਜੀਪੀਸੀ ਦੇ ਬਜਟ ਬਾਰੇ ਗੱਲ ਗਰਦੇ ਹੋਏ ਸ਼ਰਧਾਲੂਆਂ ਦੀ 20 ਡਾਲਰ ਫੀਸ ਦੇਣ ਦਾ ਸਵਾਲ ਪੁੱਛਿਆ ਗਿਆ ਤਾਂ ਪ੍ਰਧਾਨ ਸਾਹਿਬ ਦਾ ਜਵਾਬ ਸੀ ਕਿ ਸ਼੍ਰੋਮਣੀ ਕਮੇਟੀ ਦਾ 7-800 ਕਰੋੜ ਦਾ ਬਜਟ ਹੈੈ।

ਫਸਣਗੇ ਬਾਦਲ ਤੇ ਮਜੀਠੀਆ! ਕੈਪਟਨ ਨੇ ਦਿੱਤੇ ਜਾਂਚ ਦੇ ਹੁਕਮ

ਜੇ 20 ਡਾਲਰ ਫੀਸ ਅਸੀਂ ਦੇਵਾਂਗੇ ਤਾਂ 300 ਕਰੋੜ ਲੱਗ ਜਾਣਗੇ ਫਿਰ ਅਸੀਂ ਬਾਕੀ ਖਰਚੇ ਕਿੱਥੋਂ ਕਰਾਂਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਵੱਲੋਂ ਕੀਤੇ ਜਾਣ ਵਾਲੇ ਇੱਕ ਇੱਕ ਕਰਕੇ ਸਾਰੇ ਖਰਚੇ ਗਿਣਾ ਰਹੇ ਨੇ ਪਰ ਸ਼ਰਧਾਲੂਆਂ ਦੀ 20 ਡਾਲਰ ਫੀਸ ਦੇਣ ਲਈ ਉਨ੍ਹਾਂ ਨੇ ਸਾਫ ਇਨਕਾਰ ਕਰ ਦਿੱਤਾ ਕਿਉਂਕਿ ਸ਼ੋਮਣੀ ਕਮੇਟੀ ਦਾ ਐਨਾ ਬਜਟ ਨਹੀਂ ਕਿ ਉਹ 20 ਡਾਲਰ ਦੀ ਫੀਸ ਅਦਾ ਕਰ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button