Breaking NewsD5 specialEntertainmentNewsTop News

‘ਤੜਪ’ ਨੂੰ ਟੱਕਰ ਦੇਣ ਲਈ ਸਿਨੇਮਾਘਰਾਂ ‘ਚ ਅੱਜ ਨਵੀਆਂ ਫਿਲਮਾਂ ਹੋ ਰਹੀਆਂ ਨੇ ਰਿਲੀਜ਼

ਨਵੀਂ ਦਿੱਲੀ: ਅੱਜ ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈੱਟੀ ਦੀ ਡੈਬਿਊ ਫਿਲਮ ‘ਤੜਪ’ ਨੂੰ ਟੱਕਰ ਦੇਣ ਲਈ ਸਿਨੇਮਾਘਰਾਂ ‘ਚ ਦੋ ਨਵੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਆਯੁਸ਼ਮਾਨ ਖੁਰਾਨਾ ਅਤੇ ਵਾਣੀ ਕਪੂਰ ਦੀ ਫਿਲਮ ‘ਚੰਡੀਗੜ੍ਹ ਕਰੇ ਆਸ਼ਿਕੀ’ ਅਤੇ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਦੀ ‘ਵੇਲ’।

Breaking News : Manjinder Sirsa ਦੀ ਖੁੱਲੀ ਪੋਲ! BJP ‘ਚ ਜਾਣ ਦੀ ਅਸਲੀਅਤ || D5 Channel Punjabi

ਚੰਡੀਗੜ੍ਹ ਕਰੇ ਆਸ਼ਿਕੀ ਨੂੰ ਅਭਿਸ਼ੇਕ ਕਪੂਰ ਨੇ ਡਾਇਰੈਕਟ ਕੀਤਾ ਹੈ। ਇਹ ਇੱਕ ਮੁੱਦੇ-ਅਧਾਰਿਤ ਫਿਲਮ ਹੈ ਜਿਸ ਵਿੱਚ ਵਾਣੀ ਦਾ ਕਿਰਦਾਰ ਬਿਲਕੁਲ ਵੱਖਰਾ ਦੱਸਿਆ ਗਿਆ ਹੈ। ਇਹ ਫਿਲਮ ਸਮਾਜਿਕ ਕਲੰਕ ਨੂੰ ਤੋੜਨ ਵਾਲੀਆਂ ਆਯੁਸ਼ਮਾਨ ਖੁਰਾਨਾ ਦੀਆਂ ਫਿਲਮਾਂ ਦੀ ਲੜੀ ਨੂੰ ਜਾਰੀ ਰੱਖੇਗੀ। ਇਨ੍ਹਾਂ ਤੋਂ ਇਲਾਵਾ ਇੱਕ ਹੋਰ ਫ਼ਿਲਮ ਵੀ ਹੈ, ਜੋ 11 ਦਸੰਬਰ 2021 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ ਇਹ ਫਿਲਮ ਦਾ ਕੋਡਨੇਮ ਅਬਦੁਲ ਹੈ, ਜਿਸ ਵਿੱਚ ਤਨੀਸ਼ਾ ਮੁਖਰਜੀ ਮੁੱਖ ਭੂਮਿਕਾ ਵਿੱਚ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button