Breaking NewsD5 specialNewsPoliticsPunjab

ਤੜਕੇ-ਤੜਕੇ ਬੈਂਸ ਨੇ ਕਰਤਾ ਵੱਡਾ ਐਲਾਨ, ਪੰਜਾਬ ਤੋਂ ਦਿੱਲੀ ਤੱਕ ਹੋਈ ਬੈਂਸ ਹੀ ਬੈਂਸ !

ਪਟਿਆਲਾ : ਖੇਤੀ ਆਰਡੀਨੈਂਸ ਨੂੰ ਲੈ ਕੇ ਪੰਜਾਬ ਦੇ ਕਿਸਾਨ ਭੁੱਖੇ ਭਾਣੇ ਸੜਕਾਂ ‘ਤੇ ਬੈਠੈ ਹਨ ਅਤੇ ਖੇਤੀ ਆਰਡੀਨੈਂਸ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਹੀ ਹੁਣ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਕਿਸਾਨਾਂ ਦੇ ਹੱਕ ‘ਚ ਨਿੱਤਰ ਆਈਆਂ ਹਨ।

ਆਹ ਕਿਸਾਨ ਨੇ ਪਿੱਤਲ ਦੇ ਪਤੀਲੇ ਵਾਂਗ ਮਾਜਤਾ ਮੋਦੀ,ਅੱਜ ਕਰਤਾ ਨਵਾਂ ਹੀ ਐਲਾਨ,ਹਣ ਨਹੀਂ ਵੜਨ ਦਿੰਦੇ ਪਿੰਡਾਂ ‘ਚ ਲੀਡਰ

ਹੁਣ ਸਿਮਰਜੀਤ ਸਿੰਘ ਬੈਂਸ ਨੇ ਕਿਸਾਨਾਂ ਦੇ ਹੱਕ ‘ਚ ਨਾਅਰਾ ਮਾਰਦਿਆਂ ਰੋਸ਼ ਰੈਲੀ ਕਰਨ ਦਾ ਐਲਾਨ ਦਾ ਕੀਤਾ ਹੈ। ਜਿਸ ਨੂੰ ਬੈਂਸ ਵੱਲੋਂ ਕੱਲ੍ਹ ਸਵੇਰੇ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਦਿੱਲੀ ਤੱਕ ਪਹੁੰਚ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button