Breaking NewsD5 specialNewsPunjabTop News

ਡੇਰਾਬੱਸੀ ਦੇ ਪਿੰਡ ਸੁੰਡਰਾਂ ‘ਚ ਝੁੱਗੀਆਂ ਨੂੰ ਲੱਗੀ ਅੱਗ ਨੇ ਬੱਚੀ ਦੀ ਲਈ ਜਾਨ

ਡੇਰਾਬੱਸੀ: ਪਿੰਡ ਸੁੰਡਰਾਂ ਨਦੀ ਨਜ਼ਦੀਕ ਸ਼ਾਮਲਾਤ ਜ਼ਮੀਨ ਵਿੱਚ ਮਜ਼ਦੂਰ ਪਰਿਵਾਰਾਂ ਦੀਆਂ 45 ਝੁੱਗੀਆਂ ਬਣੀਆਂ ਹੋਈਆਂ ਹਨ ਜਿਨ੍ਹਾਂ ਨੂੰ ਅੱਜ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਡੇਢ ਸਾਲਾ ਬੱਚੀ ਰੂਪਾਲੀ ਦੀ ਜਾਨ ਚਲੀ ਗਈ।

ਸੁਨੀਲ ਜਾਖੜ ਤੇ ਨਵਜੋਤ ਸਿੱਧੂ ਹੋਏ ਇੱਕ! ‘ਆਪ’ ਦੇ ਵੱਡੇ ਲੀਡਰ ਨੇ ਕਰਤਾ ਖੁਲਾਸਾ, ਹੁਣ ਦੋਵੇਂ ਕਰਨਗੇ ਸਿਆਸੀ ਧਮਾਕਾ!

ਦੱਸ ਦਈਏ ਕਿ ਝੁੱਗੀਆਂ ਨੂੰ ਅੱਗ ਲੱਗਣ ਕਾਰਨ ਮਜ਼ਦੂਰਾਂ ਦਾ ਲੱਖਾਂ ਰੁਪਏ ਦਾ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਤੋਂ ਬਾਅਦ ਪਰਿਵਾਰ ਹੁਣ ਬੇਘਰ ਹੋ ਗਏ ਅਤੇ ਖੁੱਲ੍ਹੇ ਆਸਮਾਨ ਹੇਠ ਰਹਿਣ ਲਈ ਮਜਬੂਰ ਹੋ ਗਏ ਹਨ।

ਜਾਖੜ ਦਾ ਨਵਾਂ ਧਮਾਕਾ, ਸਰਕਾਰ ਨੇ ਖੁਸ਼ ਕੀਤੇ ਕਿਸਾਨ, ਭਗਵੰਤ ਮਾਨ ਦਾ ਵੱਡਾ ਐਲਾਨ | D5 Channel Punjabi

ਮਿਲੀ ਜਾਣਕਾਰੀ ਮੁਤਾਬਿਕ ਨਜ਼ਦੀਕੀ ਖੇਤਾਂ ਵਿੱਚ ਨਾੜ ਨੂੰ ਅੱਗ ਲੱਗਣ ਕਾਰਨ ਤੇਜ਼ ਹਵਾ ਕਾਰਨ ਸਰਕੰਡਿਆਂ ਸਣੇ ਝੁੱਗੀਆਂ ਤੱਕ ਪਹੁੰਚ ਗਈ। ਇਹ ਝੁੱਗੀਆਂ ਪਿੰਡ ਡੇਢ ਦਹਾਕੇ ਤੋਂ ਵੀ ਵੱਧ ਪੁਰਾਣੀਆਂ ਝੁੱਗੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button