Breaking NewsD5 specialNewsPunjabTop News

ਪੰਜਾਬ ਦੇ ਮੁੱਖ ਮੰਤਰੀ Charanjit Singh Channi ਭਲਕੇ ਜਾਣਗੇ ਗੁਰੂ ਹਰਸਹਾਏ

ਗੁਰੂ ਹਰਸਹਾਏ/ ਫ਼ਿਰੋਜਪੁਰ: ਪੰਜਾਬ ਦੇ ਮੁੱਖ ਮੰਤਰੀ Charanjit Singh Channi 25 ਨਵੰਬਰ ਨੂੰ ਗੁਰੂ ਹਰਸਹਾਏ ਵਿਖੇ ਜਾਣਗੇ। Channi ਵੱਲੋਂ ਸਵੇਰੇ 11:00 ਵਜੇ ਗੁਰੂ ਹਰਸਹਾਏ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ।

ਕਿਸਾਨਾਂ ਨੇ ਕਰ ਦਿੱਤਾ ਨਵਾਂ ਐਲਾਨ, ਹੋਈਆਂ ਮੀਟਿੰਗਾਂ, ਫਿਕਰਾਂ ‘ਚ ਪਈ ਮੋਦੀ ਸਰਕਾਰ!

ਨਾਲ ਹੀ ਮੁੱਖ ਮੰਤਰੀ Charanjit Singh Channi ਕਾਂਗਰਸੀ ਵਿਧਾਇਕ Rana Gurmit Singh Sodhi ਦੀ ਰਿਹਾਇਸ਼ ਵਿਖੇ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਵੀ ਕਰਨਗੇ। Channi ਦੇ ਆਉਣ ਸਬੰਧੀ ਤਿਆਰੀਆਂ ਮੁਕੰਮਲ ਹੋ ਚੱਕੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button