ਡਿਲਿਵਰੀ ਤੋਂ ਬਾਅਦ ਕੰਮ ‘ਤੇ ਵਾਪਸ ਆਈ ਅਨੁਸ਼ਕਾ ਸ਼ਰਮਾ, ਇਸ ਅੰਦਾਜ ‘ਚ ਆਈ ਨਜ਼ਰ
ਮੁੰਬਈ : ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ ਜਿਸ ਨੇ ਆਪਣੇ ਕਿਰਦਾਰ ਨਾਲ ਲੋਕਾਂ ਦੇ ਮਨ ‘ਚ ਆਪਣੀ ਜਗ੍ਹਾ ਬਣਾਈ ਹੈ। ਹਾਲ ਹੀ ਵਿੱਚ ਅਨੁਸ਼ਕਾ ਨੇ ਇਸ ਸਾਲ ਜਨਵਰੀ ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ। ਗੱਲ ਕਰੀਏ ਅਨੁਸ਼ਕਾ ਆਪਣੇ ਕੰਮ ਨੂੰ ਲੈ ਕੇ ਬਹੁਤ ਐਕਟਿਵ ਰਹਿੰਦੀ ਹੈ। ਦੱਸ ਦਈਏ ਕਿ ਹੁਣ ਅਨੁਸ਼ਕਾ ਨੇ ਮਾਰਚ ਵਿੱਚ ਹੀ ਵਾਪਸੀ ਕਰਨ ਦਾ ਮੰਨ ਬਣਾ ਲਿਆ ਅਤੇ ਹਾਲ ਹੀ ਵਿੱਚ ਉਹ ਸੈੱਟ ‘ਤੇ ਆਪਣੀ ਵੈਨਿਟੀ ਵੈਨ ਤੋਂ ਬਾਹਰ ਆਉਂਦੀ ਦਿਖਾਈ ਦਿੱਤੀ। ਸੈੱਟ ’ਤੇ ਪਹੁੰਚੀ ਅਨੁਸ਼ਕਾ ਬਹੁਤ ਖੁਸ਼ ਅਤੇ ਉਤਸ਼ਾਹਿਤ ਲੱਗ ਰਹੀ ਸੀ।
ਹੁਣੇ ਹੀ ਆਈ ਦਿੱਲੀ ਤੋਂ ਵੱਡੀ ਖ਼ਬਰ !ਚੋਣਾਂ ਤੋਂ ਪਹਿਲਾਂ ਹੀ ਹੋਈ ਆਹ ਪਾਰਟੀ ਦੀ ਵੱਡੀ ਜਿੱਤ !ਸਿਆਸਤ ‘ਚ ਆਇਆ ਭੁਚਾਲ !
ਲੁੱਕ ਦੀ ਗੱਲ ਕਰੀਏ ਤਾਂ ਇਸ ਮੌਕੇ ਅਨੁਸ਼ਕਾ ਵ੍ਹਾਈਟ ਟਾਪ ਅਤੇ ਜੀਨਸ ’ਚ ਦਿਖਾਈ ਦਿੱਤੀ ਹੈ। ਕੋਵਿਡ ਨੂੰ ਧਿਆਨ ‘ਚ ਰੱਖਦੇ ਹੋਏ ਅਨੁਸ਼ਕਾ ਨੇ ਚਿਹਰੇ ’ਤੇ ਮਾਸਕ ਲਗਾਇਆ ਹੋਇਆ ਸੀ। ਸੈੱਟ ਤੋਂ ਆਈਆਂ ਅਨੁਸ਼ਕਾ ਦੀਆਂ ਤਸਵੀਰਾਂ ’ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਕੁਝ ਲੋਕਾਂ ਨੇ ਡਿਲਿਵਰੀ ਦੇ 2 ਮਹੀਨੇ ਬਾਅਦ ਉਨ੍ਹਾਂ ਦੇ ਸੁਪਰਫਿੱਟ ਹੋਣ ਦੀ ਤਾਰੀਫ਼ ਕੀਤੀ ਉੱਧਰ ਕੁਝ ਪ੍ਰਸ਼ੰਸਕ ਧੀ ਨੂੰ ਛੱਡ ਕੇ ਕੰਮ ’ਤੇ ਵਾਪਸ ਆਉਣ ਨੂੰ ਲੈ ਕੇ ਇਤਰਾਜ਼ ਜਤਾ ਰਹੇ ਸਨ।
View this post on Instagram
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.