Breaking NewsD5 specialEntertainmentNewsSports

RCB ਨੂੰ ਸਪੋਰਟ ਕਰਨ ਪਹੁੰਚੀ ਅਨੁਸ਼ਕਾ, White dress ‘ਚ ਦਿਖਿਆ ਬੇਬੀ ਬੰਪ

ਮੁੰਬਈ : ਅਨੁਸ਼ਕਾ ਸ਼ਰਮਾ ਸੋਮਵਾਰ ਨੂੰ ਪਤੀ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਟੀਮ ਆਰਸੀਬੀ ਨੂੰ ਸਪੋਰਟ ਕਰਨ ਸਟੇਡੀਅਮ ਪਹੁੰਚੀ। ਅਨੁਸ਼ਕਾ ਨੇ ਇਸ ਦੌਰਾਨ ਚਿੱਟੇ ਰੰਗ ਦਾ ਡਰੈਸ ਪਹਿਨੀ ਹੋਈ ਸੀ। ਜਿਸ ‘ਚ ਉਹ ਕਾਫ਼ੀ ਖੂਬਸੂਰਤ ਲੱਗ ਰਹੀ ਹੈ। ਇਸ ਡਰੈਸ ‘ਚ ਅਨੁਸ਼ਕਾ ਦਾ ਬੇਬੀ ਬੰਪ ਸਾਫ਼ ਨਜ਼ਰ ਆ ਰਿਹਾ ਹੈ ਅਤੇ ਨਾਲ ਹੀ ਅਦਾਕਾਰਾ ਦੇ ਚਿਹਰੇ ‘ਤੇ ਪ੍ਰੈਗਨੇਂਸੀ ਗਲੋ ਵੀ ਦਿੱਖ ਰਿਹਾ ਹੈ। ਦੱਸ ਦਈਏ ਕਿ ਅਨੁਸ਼ਕਾ ਵਿਰਾਟ ਦੇ ਨਾਲ ਦੁਬਈ ਵਿੱਚ ਹੀ ਹੈ ਅਤੇ ਉਹ ਉਨ੍ਹਾਂ ਦਾ ਹਰ ਮੈਚ ਦੇਖਣ ਆਉਂਦੀ ਹੈ।

ਮੋਦੀ ਦਾ ਹੰਕਾਰ ਤੋੜਣ ਲਈ ਆਹ ਬੰਦੇ ਨੇ ਲੱਭ ਲਿਆ ਤਰੀਕਾ !ਭਾਜਪਾ ਦਾ ਵੀ ਹੋਊਗਾ ਹੁਣ ਪੰਜਾਬ ਚੋਂ ਸਫ਼ਾਇਆ !

ਹਾਲ ਹੀ ‘ਚ ਅਨੁਸ਼ਕਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਸ ‘ਚ ਉਨ੍ਹਾਂ ਨੇ ਪੀਚ ਕਲਰ ਦਾ ਡੰਗਰੀ ਪਾਇਆ ਹੋਇਆ ਸੀ। ਅਨੁਸ਼ਕਾ ਦੀਆਂ ਇਹ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਅਨੁਸ਼ਕਾ ਦੀਆਂ ਇਨ੍ਹਾਂ ਫੋਟੋਆਂ ਦੀ ਫੈਂਨਜ਼ ਨੇ ਖੂਬ ਤਾਰੀਫ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਅਦਾਕਾਰਾ ਨੂੰ ਆਪਣਾ ਧਿਆਨ ਰੱਖਣ ਲਈ ਵੀ ਕਿਹਾ।

 

View this post on Instagram

 

Double tap . #viratkohli #virat #anushkasharma #anushka #viral #rcb

A post shared by @ celeb._.hub on

ਇਸ ਤੋਂ ਪਹਿਲਾਂ ਭਾਰਤੀ ਕ੍ਰਿਕੇਟਰ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ‘ਤੇ ਅਨੁਸ਼ਕਾ ਸ਼ਰਮਾ ਨਾਲ ਰੋਮਾਂਟਿਕ ਫੋਟੋ ਸ਼ੇਅਰ ਕੀਤੀ ਸੀ। ਬੈਕਗ੍ਰਾਊਂਡ ‘ਚ ਸੂਰਜ ਢੱਲਦਾ ਨਜ਼ਰ ਆ ਰਿਹਾ ਸੀ ਅਤੇ ਦੋਵੇਂ ਸਵੀਮਿੰਗ ਪੂਲ ‘ਚ ਰੋਮਾਂਟਿਕ ਪੋਜ ਦਿੰਦੇ ਦਿਖਾਈ ਦੇ ਰਹੇ ਸਨ। ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਨੇ ਹਾਲ ਹੀ ‘ਚ ਪ੍ਰੈਗਨੈਂਸੀ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਦੇ ਘਰ ‘ਚ ਨੰਨ੍ਹਾਂ ਮਹਿਮਾਨ ਆਉਣ ਵਾਲਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button