Breaking NewsD5 specialIndiaNewsPunjab

ਟ੍ਰੈਫਿਕ ਪੁਲਿਸ ਨੇ ਬੁਲੇਟ ਸਵਾਰ ‘ਤੇ ਲਗਾਇਆ 32500 ਰੁਪਏ ਦਾ ਜੁਰਮਾਨਾ

ਹਿਸਾਰ : ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਹਿਸਾਰ ਪੁਲਿਸ ਨੇ ਮੁਹਿੰਮ ‘ਚ ਤੇਜੀ ਲੈ ਕੇ ਆਉਣੀ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਟ੍ਰੈਫਿਕ ਪੁਲਿਸ ਨੇ ਸ਼ਹਿਰ ਦੇ ਵੱਖਰੇ ਸਥਾਨਾਂ ‘ਤੇ ਮੁਹਿੰਮ ਚਲਾਈ। ਪਟਾਖੇ ਵਜਾਉਣੇ, ਆਰਸੀ ਨਾ ਹੋਣਾ, ਥਰਡ ਪਾਰਟੀ ਇੰਸ਼ੋਰੈਂਸ, ਸਾਇਲੈਂਸਰ ਨਾਲ ਛੇੜਛਾੜ, ਡੀਐਲ ਨਾ ਹੋਣ ‘ਤੇ ਬੁਲੇਟ ਸਵਾਰ ਦਾ 32500 ਦਾ ਚਲਾਨ ਕੀਤਾ ਗਿਆ।

ਹੁਣ Bhagwant Mann ਨੇ ਪੱਤਰਕਾਰ ਦੀ ਪੱਗ ਰੋਲ਼ੀ ! ਵਰਕਰ ਕਹਿੰਦੇ- ਘੁੱਟ ਲੱਗੀ ਹੋਈ ਐ..!

ਟ੍ਰੈਫਿਕ ਪੁਲਿਸ ਨੇ ਦੱਸਿਆ ਕਿ ਮੁਹਿੰਮ ਅੱਗੇ ਵੀ ਜਾਰੀ ਰਹੇਗੀ। 31 ਦਸੰਬਰ ਤੱਕ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣਗੇ। ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button