Sports

ਟੋਰਾਂਟੋ ਓਪਨ ਦੇ ਫ਼ਾਇਨਲ ‘ਚ ਪੁੱਜੀ ਸਿਮੋਨਾ ਹਾਲੇਪ

ਟੋਰਾਂਟੋ: ਦੋ ਵਾਰ ਦੀ ਚੈਂਪੀਅਨ ਸਿਮੋਨਾ ਹਾਲੇਪ ਨੇ ਅਮਰੀਕਾ ਦੀ ਕੋਕੋ ਗੌਫ ਨੂੰ 6-4, 7-6 ਨਾਲ ਹਰਾ ਕੇ ਕੈਨੇਡਾ ‘ਚ ਖੇਡੇ ਜਾ ਰਹੇ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ | ਰੋਮਾਨੀਆ ਦੀ 30 ਸਾਲ ਦੀ ਹਾਲੇਪ ਨੇ 2016 ਅਤੇ 2018 ‘ਚ ਮਾਂਟਰੀਅਲ ‘ਚ ਇਹ ਟੂਰਨਾਮੈਂਟ ਜਿੱਤਿਆ ਸੀ |

SGPC News : ਜਥੇਦਾਰ ਦੇ ਫੈਸਲੇ ਤੋਂ ਦਾਦੂਵਾਲ ਖੁਸ਼, ਹੁਣ ਬਾਦਲਾਂ ਦਾ SGPC ‘ਚੋਂ ਬਾਈਕਾਟ | D5 Channel Punjabi

ਹੁਣ ਉਸ ਦਾ ਸਾਹਮਣਾ 7ਵਾਂ ਦਰਜਾ ਪ੍ਰਾਪਤ ਜੇਸਿਕਾ ਪੇਗੁਲਾ ਨਾਲ ਹੋਵੇਗਾ, ਜਿਸ ਨੇ ਕਜ਼ਾਕਿਸਤਾਨ ਦੀ ਯੂਲੀਆ ਪੁਤਿਨਤਸੋਵਾ ਨੂੰ 6-3, 6-3 ਨਾਲ ਮਾਤ ਦਿੱਤੀ |

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button