Breaking NewsD5 specialIndiaNewsPunjab

ਟਿੱਡੀ ਨੇ ਬਰਬਾਦ ਕੀਤਾ ਕਿਸਾਨ, ਪੰਜਾਬ ‘ਚ ਅਲਰਟ

ਨਵੀਂ ਦਿੱਲੀ : ਦੇਸ਼ ‘ਚ ਇਨੀਂ ਦਿਨੀਂ ਕਿਸਾਨ ਟਿੱਡੀ ਦਲ ਦੇ ਹਮਲੇ ਤੋਂ ਪ੍ਰੇਸ਼ਾਨ ਹਨ। ਜਿਲ੍ਹਿਆਂ ਦੇ ਖੇਤਾਂ ‘ਚ ਟਿੱਡੀਆਂ ਦੇ ਸੰਤਾਪ ਨੇ ਕਿਸਾਨ ਦੀ ਮਿਹਨਤ ‘ਤੇ ਪਾਣੀ ਫੇਰ ਦਿੱਤਾ ਹੈ। ਇਹੀ ਕਾਰਨ ਹੈ ਕਿ ਟਿੱਡੀ ਦਲ ਦੇ ਹਮਲੇ ਤੋਂ ਬਚਣ ਲਈ ਕਿਸਾਨ ਤਰ੍ਹਾਂ ਤਰ੍ਹਾਂ ਦੇ ਯਤਨ ਕਰ ਰਿਹਾ ਹਨ ਪਰ ਫਿਰ ਵੀ ਉਸਨੂੰ ਇਸ ਸਮੱਸਿਆ ਤੋਂ ਨਿਜਾਤ ਨਹੀਂ ਮਿਲੀ ਹੈ। ਪਾਕਿਸਤਾਨ ਤੋਂ ਭਾਰਤੀ ਸਰਹੱਦ ‘ਤੇ ਆਏ ਟਿੱਡੀ ਦਲ ਨੂੰ ਨਿਅੰਤਰਿਤ ਕਰਨ ਲਈ ਟਿੱਡੀ ਚਿਤਾਵਨੀ ਸੰਗਠਨ ਕੀਟਨਾਸ਼ਕ ਦਾ ਛਿੜਕਾਅ ਕਰ ਇਨ੍ਹਾਂ ਨੂੰ ਨਿਅੰਤਰਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਨ।

Viral Video | ਟਿੱਡੀ ਨੇ ਬਰਬਾਦ ਕੀਤਾ ਕਿਸਾਨ, ਪੰਜਾਬ ‘ਚ ਅਲਰਟ | Tiddi Dal | Punjab | Rajasthan | Gujarat

ਜੋਧਪੁਰ,ਜੈਸਲਮੇਰ,ਹਨੂੰਮਾਨਗੜ,ਬੀਕਾਨੇਰ,ਕੋਟਾ ਸਿਰੋਹੀ ਸਮੇਤ ਦੇਸ਼ ਦੇ ਕਈ ਜਿਲ੍ਹਿਆ ਵਿੱਚ ਟਿੱਡੀਆਂ ਨੇ ਹਮਲਾ ਬੋਲਿਆ ਹੋਇਆ ਹੈ। ਕਿਸਾਨ ਟਿੱਡੀਆਂ ਨੂੰ ਭਜਾਉਣ ਲਈ ਤਰ੍ਹਾਂ – ਤਰ੍ਹਾਂ ਦੇ ਤਰੀਕੇ ਆਪਣਾ ਰਿਹਾ ਹੈ। ਕਿਸਾਨ ਕਦੇ ਤਾੜੀਆਂ ਵਜਾ ਕੇ ਟਿੱਡੀਆਂ ਨੂੰ ਉਡਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਕਿਤੇ ਧਮਾਕੇ ਕਰਕੇ ਟਿੱਡੀਆਂ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਥੇ ਹੀ ਕਿਤੇ ਕਿਤੇ ਕਿਸਾਨ ਰਾਤ ਭਰ ਜਾਗ ਕੇ ਧੂੰਆ ਕਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button