Breaking NewsD5 specialEntertainmentNews

ਟਵਿੰਕਲ ਖੰਨਾ ਲੰਬੇ ਸਮੇਂ ਬਾਅਦ ਭੈਣ ਰਿੰਕੀ ਨਾਲ ਨਿਕਲੀ ਘੁੰਮਣ 

ਮੁੰਬਈ : ਅਦਾਕਾਰ ‘ਤੇ ਲੇਖਿਕਾ ਟਵਿੰਕਲ ਖੰਨਾ ਲੰਬੇ ਸਮੇਂ ਬਾਅਦ ਆਪਣੇ ਪਰਿਵਾਰ ‘ਤੇ ਭੈਣ ਦੇ ਨਾਲ ਛੁੱਟੀਆਂ ਮਨਾਉਣ ਗਈ ਹੈ। ਟਵਿੰਕਲ ਦੇ ਪਤੀ ਅਦਾਕਾਰ ਅਕਸ਼ੈ ਕੁਮਾਰ ਵੀ ਪਰਿਵਾਰ ਦੇ ਨਾਲ ਇੱਕ ਅਣਜਾਣ ਜਗ੍ਹਾ ‘ਤੇ ਆਨੰਦ ਲੈ ਰਹੇ ਹਨ ਪਰ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਨੂੰ ਇਸ ਦੀ ਇੱਕ ਝਲਕ ਦਿੱਤੀ ਹੈ।

ਲਓ ਦਿੱਲੀ ਬਾਰਡਰ ‘ਤੇ ਮੁੜ ਗਰਜੇਗਾ ਲੱਖਾ ਸਿਧਾਣਾ,ਕਿਸਾਨਾਂ ਦੇ ਪ੍ਰਧਾਨ ਨੇ ਹੱਕ ‘ਚ ਕਰਤਾ ਵੱਡਾ ਐਲਾਨ

ਟਵਿੰਕਲ ਨੇ ਐਤਵਾਰ ਨੂੰ ਇੰਸਟਾਗ੍ਰਾਮ ’ਤੇ ਫੋਟੋ ਸ਼ੇਅਰ ਕੀਤੀ ਜਿਸ ‘ਚ ਉਹ ਆਪਣੀ ਭੈਣ ਰਿੰਕੀ ਦੇ ਨਾਲ ਦਿੱਖ ਰਹੀ ਹੈ। ਫੋਟੋ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਲਿਖਿਆ, “ਇਸ ਛੁੱਟੀ ਦਾ ਸਭ ਤੋਂ ਚੰਗਾ ਹਿੱਸਾ ਮੇਰੀ ਭੈਣ ਨਾਲ ਡੇਢ ਸਾਲ ਬਾਅਦ ਮਿਲਣਾ ਹੈ। 4 ਦਸ਼ਕਾਂ ‘ਚ ਅਸੀਂ ਸਭ ਤੋਂ ਵੱਧ ਲੰਬੇ ਸਮੇਂ ਤੱਕ ਦੂਰ ਰਹੇ”।

ਜਥੇਬੰਦੀਆਂ ਨੇ ਪੂਰੇ ਦੇਸ਼ ਨੂੰ ਜਾਰੀ ਕੀਤੀ ਅਜਿਹੀ ਚਿੱਠੀ,ਦੇਖ ਕੇਂਦਰ ਦੇ ਪੈਰਾਂ ਹੈਠੋਂ ਖਿਸਕੀ ਜ਼ਮੀਨ

ਇਸ ਮਹੀਨੇ ਦੀ ਸ਼ੁਰੂਆਤ ‘ਚ ਅਕਸ਼ੈ ਨੇ ਆਪਣੀਆਂ ਛੁੱਟੀਆਂ ਦੀ ਇੱਕ ਤਸਵੀਰ ਪੋਸਟ ਕੀਤੀ ਸੀ, ਜਿਨ੍ਹਾਂ ਨੇ ਮਹਾਮਾਰੀ ਦੇ ਦੌਰਾਨ ਛੁੱਟੀ ਦਾ ਅਨੰਦ ਲੈਣ ਦੇ ਲਈ ਆਪਣੇ ਆਪ ਨੂੰ ਖੁਸ਼ਕਿਸਮਤ ਦੱਸਿਆ ਸੀ। ਟਵਿੰਕਲ ਦੇ ਨਾਲ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ ,“ਹੈਪੀ ਫੇਸ। ਅਸੀਂ ਮਹਾਮਾਰੀ ਦੇ ਵਿੱਚ ਇਸ ਸਫਰ ਦੇ ਲਈ ਧੰਨਵਾਦੀ ਹਾਂ”।

 

View this post on Instagram

 

A post shared by Twinkle Khanna (@twinklerkhanna)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button