Breaking NewsD5 specialNewsPunjab

ਟਰੱਕ ਡਰਾਈਵਰ ਨਾਲ ਪਿਆ ਪੁਲਸੀਏ ਦਾ ਪੰਗਾਂ,ਸ਼ਰੇਆਮ ਸੜਕ ‘ਤੇ ਹੋ ਗਏ ਇੱਕ ਦੂਜੇ ਵੱਲ ਨੂੰ ਸਿੱਧੇ!

ਚੰਡੀਗੜ੍ਹ : ਪੁਲਿਸ ਅਕਸਰ ਵਿਵਾਦਾ ‘ਚ ਰਹਿਣਾ ਪਸੰਦ ਕਰਦੀ ਹੈ ਅਤੇ ਇਹ ਪਸੰਦ ਵੀ ਇਨ੍ਹਾਂ ਦੀ ਸਮੇਂ ਸਮੇਂ ਤੇ ਪੂਰੀ ਹੁੰਦੀ ਰਹਿੰਦੀ ਹੈ। ਤਾਜ਼ਾ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ ਸੀ ਜਿਥੇ ਇੱਕ ਪੁਲਿਸ ਮੁਲਾਜ਼ਮ ‘ਤੇ ਡਰਾਇਵਰ ਵਿਚਕਾਰ ਤਿੱਖੀ ਬਹਿਸਬਾਜ਼ੀ ਹੋ ਰਹੀ ਹੈ।

ਲਓ ਜੀ! ਗੁਰੂਘਰ ਦੇ ਸਪੀਕਰ ‘ਚੋਂ ਕਿਸਾਨਾਂ ਨੇ ਕਰਤਾ ਵੱਡਾ ਐਲਾਨ, ਅਨਾਊਂਸਮੈਂਟ ਕਰ ਇਕੱਠੇ ਕਰਲੇ ਕਿਸਾਨ

ਜਿਸ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਡਰਾਇਵਰ ਵੱਲੋਂ ਮੁਲਾਜ਼ਮ ‘ਤੇ ਰਿਸ਼ਵਤ ਲੈਣ ਦੇ ਇਲਜ਼ਾਮ ਵੀ ਲਗਾਏ ਜਾ ਰਹੇ। ਵੀਡੀਓ ਸਬੰਧੀ ਜਾਣਕਾਰੀ ਲੈਣ ਲਈ ਜਦੋ ਸਾਡੇ ਸਹਿਯੋਗੀ ਪੱਤਰਕਾਰ ਨੇ ਟਰੈਫਿਕ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button