IndiaTop News

ਜੈਸਲਮੇਰ ‘ਚ ਫਾਈਟਰ ਜੈਟ ਤੇਜਸ ਕਰੈਸ਼, ਪਾਇਲਟ ਨੇ ਛਾਲ ਮਾਰ ਕੇ ਬਚਾਈ ਜਾਨ

ਰਾਜਸਥਾਨ ਦੇ ਪੋਖਰਨ ‘ਚ ਚੱਲ ਰਹੇ ‘ਭਾਰਤ ਸ਼ਕਤੀ ਅਭਿਆਸ’ ‘ਚ ਸ਼ਾਮਲ ਤੇਜਸ ਲੜਾਕੂ ਜਹਾਜ਼ ਮੰਗਲਵਾਰ ਦੁਪਹਿਰ ਕਰੀਬ 2 ਵਜੇ ਕਰੈਸ਼ ਹੋ ਗਿਆ। ਇਹ ਜੈਸਲਮੇਰ ਸ਼ਹਿਰ ਤੋਂ 2 ਕਿਲੋਮੀਟਰ ਦੂਰ ਜਵਾਹਰ ਨਗਰ ਸਥਿਤ ਭੀਲ ਭਾਈਚਾਰੇ ਦੇ ਹੋਸਟਲ ‘ਤੇ ਡਿੱਗਿਆ। ਤੇਜਸ ਦੇ ਹਾਦਸਾਗ੍ਰਸਤ ਹੋਣ ਦੀ ਇਹ ਪਹਿਲੀ ਘਟਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button