Breaking NewsD5 specialInternationalNews

ਜੇਕਰ Investigation ‘ਚ ਆਰੋਪਾਂ ਦੀ ਪੁਸ਼ਟੀ ਹੁੰਦੀ ਹੈ, ਤਾਂ Andrew Cuomo ਨੂੰ ਦੇਣਾ ਚਾਹੀਦਾ ਅਸਤੀਫਾ : Joe Biden

ਨਿਊਯਾਰਕ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਜੇਕਰ ਜਾਂਚ ਵਿੱਚ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ‘ਤੇ ਲੱਗੇ ਯੌਨ ਉਤਪੀੜਨ ਦੇ ਆਰੋਪਾਂ ਦੀ ਪੁਸ਼ਟੀ ਹੁੰਦੀ ਹੈ, ਤਾਂ ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਜਾਰਜ ਸਟੀਫਨੋਪਲੋਸ ਨੇ ਉਨ੍ਹਾਂ ਨੂੰ ਸਵਾਲ ਕੀਤਾ ਸੀ ਕਿ ਜੇਕਰ ਜਾਂਚ ਵਿੱਚ ਔਰਤਾਂ ਦੇ ਦਾਅਵਿਆਂ ਦੀ ਪੁਸ਼ਟੀ ਹੋਈ ਤਾਂ ਕੀ ਕੁਓਮੋ ਨੂੰ ਅਸਤੀਫਾ ਦੇਣਾ ਚਾਹੀਦਾ ਹੈ ? ਬਾਈਡਨ ਨੇ ਇਸ ਦੇ ਜਵਾਬ ਵਿੱਚ ਕਿਹਾ , ‘‘ਜੀ ਹਾਂ। ’’ ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਬਾਅਦ ‘ਚ ਉਨ੍ਹਾਂ ‘ਤੇ ਮੁਕੱਦਮਾ ਵੀ ਚਲਾਇਆ ਜਾਵੇਗਾ।

BIG BREAKING ਭਾਜਪਾ ਨੂੰ ਸਦਮਾ, ਵੱਡੇ ਆਗੂ ਨਾਲ ਵਾਪਰਿਆ ਭਾਣਾ

ਰਾਸ਼ਟਰਪਤੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਹਮਣੇ ਆਕੇ ਆਪਣੀ ਗੱਲ ਰੱਖਣ ਲਈ ਹਿੰਮਤ ਚਾਹੀਦਾ ਹੈ , ਇਸ ਦਾਅਵਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ । ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ , ਜੋ ਕਿ ਹੁਣੇ ਚੱਲ ਵੀ ਰਹੀ ਹੈ। ਕੁਓਮੋ ‘ਤੇ ਉਨ੍ਹਾਂ ਦੇ ਸਟਾਫ ਦੀ ਪੂਰਵ ਕਰਮੀਆਂ ਸਹਿਤ 6 ਔਰਤਾਂ ਨੇ ਯੋਨ ਉਤਪੀੜਨ ਜਾਂ ਅਣ-ਉਚਿਤ ਵਿਹਾਰ ਦੇ ਇਲਜ਼ਾਮ ਲਗਾਏ ਹਨ। ਕੁਓਮੋ ਸਾਰੇ ਆਰੋਪਾਂ ਨੂੰ ਖਾਰਿਜ ਕਰਦੇ ਹੋਏ ਅਸਤੀਫਾ ਦੇਣ ਤੋਂ ਇਨਕਾਰ ਕਰ ਚੁੱਕੇ ਹਨ। ਨਿਊਯਾਰਕ ਦੀ ਅਟਾਰਨੀ ਜਨਰਲ ਲੈਟੀਟੀਆ ਜੇਮਸ ਮਾਮਲੇ ਦੀ ਜਾਂਚ ਦੀ ਅਗਵਾਈ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button