Breaking NewsD5 specialNewsPunjab

ਜਲੰਧਰ ‘ਚ ਕੋਰੋਨਾ ਮਰੀਜਾਂ ਦਾ ਸੰਖਿਆ 5 ਹਜ਼ਾਰ ਤੋਂ ਪਾਰ, ਅੱਜ 175 ਕੇਸ, 1 ਦੀ ਮੌਤ

ਜਲੰਧਰ : ਜਿਲ੍ਹੇ ‘ਚ ਕੋਰੋਨਾ ਵਾਇਰਸ ਦੇ ਪੋਜ਼ੀਟਿਵ ਮਰੀਜਾਂ ਦੀ ਗਿਣਤੀ ਦਿਨੋਂ – ਦਿਨ ਵੱਧਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਜਿਲ੍ਹੇ ‘ਚ ਕੁਲ 175 ਨਵੇਂ ਲੋਕਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ ਜਦੋਂ ਕਿ 1 ਦੀ ਮੌਤ ਹੋ ਗਈ।

ਲਓ ਜੀ! ਸਿੱਖ ਭਾਈਚਾਰੇ ਲਈ ਵੱਡੀ ਖੁਸ਼ਖਬਰੀ ॥Gurudwara Shri Hemkund Sahib

ਮਰਨੇ ਵਾਲਿਆਂ ਦੀ ਪਹਿਚਾਣ ਸ਼ਿਵ ਨਗਰ ਸੋਡਲ ਰੋਡ ਦੇ ਸੋਹਨ ਲਾਲ (68) ਦੇ ਰੂਪ ‘ਚ ਹੋਈ ਹੈ। ਜਿਸ ਤੋਂ ਬਾਅਦ ਜ਼ਿਲ੍ਹੇ ‘ਚ ਕੋਰੋਨਾ ਮਰੀਜਾਂ ਦੀ ਗਿਣਤੀ 5069 ਅਤੇ ਮਰਨ ਵਾਲਿਆਂ ਦੀ ਸੰਖਿਆ 121 ਤੱਕ ਪਹੁੰਚ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button