Breaking NewsD5 specialNewsPunjab

ਜਲਿਆਂਵਾਲਾ ਬਾਗ ‘ਚ ਖੜ੍ਹਾ ਹੋਇਆ ਨਵਾਂ ਵਿਵਾਦ! ਪੈ ਗਿਆ ਰੌਲਾਂ! ਪ੍ਰਸ਼ਾਸਨ ਵੀ ਹੋਇਆ ਚੁਕੰਨਾ

ਅੰਮ੍ਰਿਤਸਰ : ਜਲ੍ਹਿਆਂਵਾਲਾ ਬਾਗ ਜਿਸ ਦੇ ਨਵੀਨੀਕਰਨ ਦਾ ਵਿਕਾਸ ਕਾਰਜ ਕਈ ਸਮੇਂ ਤੋਂ ਜਾਰੀ ਹੈ ਪਰ ਬਾਗ ਦੀ ਸ਼ੁਰੂਆਤੀ ਦਿਖ ‘ਚ ਔਰਤਾਂ ਦੀਆਂ ਕਈ ਤਸਵੀਰਾਂ ਬਣਾਈਆਂ ਗਈਆਂ ਹਨ। ਜਿਨਾਂ ਦਾ ਲੋਕਾਂ ਵੱਲੋਂ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ। ਦਰਅਸਲ, ਕਿਹਾ ਜਾ ਰਿਹਾ ਹੈ ਕਿ ਜਲ੍ਹਿਆਂਵਾਲਾ ਬਾਗ ਦੇ ਅੰਦਰ ਔਰਤਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਲਗਾਈਆਂ ਗਈਆਂ ਹਨ, ਜਿਸ ‘ਤੇ ਲੋਕਾਂ ਨੇ ਇਤਰਾਜ਼ ਜਤਾਇਆ ਹੈ।

🔴 LIVE 🔴 ਸਕੂਲੀ ਫ਼ੀਸ, ਕੋਟਕਪੂਰਾ ਮਾਮਲਾ ਤੇ ਪੰਜਾਬ ਦੇ ਨਕਲੀ ਬਜ਼ੁਰਗ | ਖ਼ਬਰਾਂ ਦਾ ਸਿਰਾ | Call – 0175 5000156

ਇਤਰਾਜ ਜਤਾਉਣ ਤੋਂ ਬਾਅਦ ਐਸ.ਡੀ.ਐੱਮ ਮੌਕੇ ਤੇ ਜਾਇਜ਼ਾ ਲੈਣ ਪਹੁੰਚੇ। ਉਨ੍ਹਾਂ ਕਿਹਾ ਕੀ ਮਾਮਲੇ ਸਬੰਧੀ ਉਚ ਅਧਿਕਾਰੀ ਜਲਦ ਹੀ ਫੈਸਲਾ ਲੈਣਗੇ। ਜਲਿਆਂਵਾਲੇ ਬਾਗ ਦੇ ਸੁੰਦਰੀਕਰਨ ਲਈ ਤਕਰੀਬਨ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਗੁਰਦੁਆਰਾ ਸਾਹਿਬ ਬਾਹਰ ਬਣੀਆਂ ਮੂਰਤੀਆਂ ਦਾ ਵਿਵਾਦ ਕਾਫੀ ਵੱਧ ਗਿਆ ਸੀ ਅਤੇ ਜਿਸ ਤੋਂ ਬਾਅਦ ਉਨ੍ਹਾਂ ਮੂਰਤੀਆਂ ਨੂੰ ਹਟਾਉਣਾ ਪਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button