Breaking NewsD5 specialNewsPunjab

ਜਗਰਾਓਂ ਸਰਕਾਰੀ ਡਾਕਟਰ ਵੱਲੋਂ ਆਪ੍ਰੇਸ਼ਨ ਦੌਰਾਨ ਲਾਪਰਵਾਹੀ ਮਾਮਲੇ ‘ਚ ਸਿਹਤ ਮੰਤਰੀ ਦਾ ਵੱਡਾ ਐਕਸ਼ਨ

ਜਗਰਾਓਂ : ਜਗਰਾਓਂ ‘ਚ 2 ਬਜ਼ੁਰਗ ਲੋਕਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਦੌਰਾਨ ਸਰਕਾਰੀ ਹਾਸਪਤਾਲ ਦੇ ਐੱਸਐੱਮਓ ਡਾਕਟਰ ਸੁਖਜੀਵਨ ਕੱਕੜ ਦੀ ਅਣਗਹਿਲੀ ਦਾ ਮਾਮਲਾ ਹੁਣ ਸਰਕਾਰ ਦੇ ਦਰਬਾਰ ‘ਚ ਪੁਹੰਚ ਗਿਆ ਹੈ।

ਜਗਰਾਓਂ ਸਰਕਾਰੀ ਡਾਕਟਰ ਵੱਲੋਂ ਆਪ੍ਰੇਸ਼ਨ ਦੌਰਾਨ ਲਾਪਰਵਾਹੀ ਮਾਮਲੇ ‘ਚ ਸਿਹਤ ਮੰਤਰੀ ਦਾ ਵੱਡਾ ਐਕਸ਼ਨ

ਡਾਕਟਰ ਵੱਲੋਂ ਵਰਤੀ ਗਈ ਅਣਗਹਿਲੀ ਦੇ ਮਾਮਲੇ ‘ਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਕਸ਼ਨ ਲੈਂਦਿਆਂ ਕਿਹਾ ਹੈ ਕਿ ਮੇਰੇ ਵੱਲੋਂ ਇਹਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਅੱਜ ਸ਼ਾਮ ਤੱਕ ਇਸਦੀ ਜਾਂਚ ਉਹਨਾਂ ਕੋਲ ਪੁਹੰਚ ਜਾਵੇਗੀ। ਜਿਸਦੇ ਹਿਸਾਬ ਨਾਲ ਡਾਕਟਰ ਸੁਖਜੀਵਨ ਕੱਕੜ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button