PunjabTop News

ਚੰਡੀਗੜ੍ਹ-ਮੋਹਾਲੀ ‘ਚ Marbella ਗਰੁੱਪ ਉੱਤੇ ED ਦੀ ਰੇਡ…

ਚੰਡੀਗੜ੍ਹ: ਇਨਕਮ ਟੈਕਸ ਵਿਭਾਗ ਵੱਲੋਂ Marbella ਗਰੁੱਪ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਵਿਭਾਗ ਦੀ ਟੀਮ ਨੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਸਥਿਤ Marbella ਗਰੁੱਪ ਦੇ ਦਫ਼ਤਰਾਂ ਅਤੇ ਗਰੁੱਪ ਦੇ ਡਾਇਰੈਕਟਰਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਹੈ।ਜਾਣਕਾਰੀ ਮੁਤਾਬਕ, ਗਰੁੱਪ ਦੇ ਏਅਰਪੋਰਟ ਰੋਡ ‘ਤੇ ਸਥਿਤ ਦਫ਼ਤਰ ਅਤੇ Marbella ਗਰੁੱਪ ਦੇ ਡਾਇਰੈਕਟਰ ਦੀਪਕ ਗਰਗ ਦੀ ਚੰਡੀਗੜ੍ਹ ਸੈਕਟਰ-15 ਸਥਿਤ ਕੋਠੀ ‘ਤੇ ਵੀ ਇਨਕਮ ਟੈਕਸ ਦੀ ਰੇਡ ਜਾਰੀ ਹੈ।

ਇਹ ਰੇਡ ਕਾਂਗਰਸ ਦੇ ਪੂਰਵ ਨੇਤਾ ਸ਼ਿਆਮ ਸੁੰਦਰ ਅਰੋੜਾ ਨਾਲ ਜੋੜ ਕੇ ਵੀ ਦੇਖੀ ਜਾ ਰਹੀ ਹੈ, ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਇਸ ਕੰਪਨੀ ਨਾਲ ਸਬੰਧ ਰਹੇ ਹਨ। ਇਨਕਮ ਟੈਕਸ ਵਿਭਾਗ ਵੱਲੋਂ ਦਸਤਾਵੇਜ਼ਾਂ ਅਤੇ ਵਿੱਤੀ ਲੈਣ-ਦੇਣ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button