Breaking NewsD5 specialInternationalNewsTop News

ਚੀਨ ‘ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਰਿਕਟਰ ਸਕੇਲ ‘ਤੇ 7.4 ਮਾਪੀ ਗਈ ਤੀਬਰਤਾ

ਬੀਜਿੰਗ : ਚੀਨ ਦੇ ਕਿਵਘਈ ਸੂਬੇ ‘ਚ ਸ਼ੁੱਕਰਵਾਰ ਦੇਰ ਰਾਤ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਚਾਈਨਾ ਭੂਚਾਲ ਨੈਟਵਰਕ ਸੈਂਟਰ ਅਨੁਸਾਰ ਸਥਾਨਕ ਸਮੇਂ ਅਨੁਸਾਰ ਦੁਪਹਿਰ 02.04 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 7.4 ਮਾਪੀ ਗਈ।

ਭੂਚਾਲ ਦਾ ਕੇਂਦਰ 34.59 ਡਿਗਰੀ ਉੱਤਰੀ ਅਤੇ 98.34 ਡਿਗਰੀ ਪੂਰਬ ਲੰਬਾਈ ਅਤੇ ਸਤਿਹ ਤੋਂ 17 ਕਿਲੋਮੀਟਰ ਦੀ ਡੂੰਘਾਈ ਸੀ। ਭੂਚਾਲ ਕਾਰਨ ਜਾਨ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button