PunjabTop News

ਗੁਰਪ੍ਰੀਤ ਰਾਜੂ ਖੰਨਾ ਨੇ ਮਜੀਠੀਆ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ :  ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਕੇ ਕਿਹਾ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਿੱਧੜਕ ਨੌਜਵਾਨ ਆਗੂ ਤੇ ਮੇਰੇ ਮਿੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਅੱਜ ਮੇਰੇ ਗ੍ਰਹਿ ਵਿਖੇ ਮਿਲਣ ਆਏ।

Jharkhand CM Hemant Soren ਆਯੋਗ ਕਰਾਰ! ਚੋਣ ਕਮਿਸ਼ਨ ਦਾ ਐਕਸ਼ਨ | D5 Cannel Punjabi

ਉਨ੍ਹਾਂ ਪੰਜਾਬ ਦੇ ਮੌਜ਼ੂਦਾ ਹਲਾਤਾਂ ਬਾਰੇ ਬੜੀ ਸਾਰਥਕ ਗੱਲ ਬਾਤ ਤੋਂ ਇਲਾਵਾ ਆਪਣੇ ਆਪਣੇ ਹਲਕੇ ਬਾਰੇ ਚਰਚਾ ਕੀਤੀ। ਇਸ ਨਿੱਘੀ ਪਿਆਰੀ ਮਿਲਣੀ ਲਈ ਰਾਜੂ ਖੰਨਾ ਜੀ ਦਾ ਬਹੁਤ ਬਹੁਤ ਧੰਨਵਾਦ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button