Breaking NewsD5 specialIndiaNewsPoliticsPunjab

ਗੁਰਦਾਸਪੁਰ ਦਾ ਨਾਮ ਬਦਲਣਗੇ ਪ੍ਰਧਾਨ ਮੰਤਰੀ!, ਹੁਣ ਪੰਜਾਬ ਵੀ ‘ਭਗਵਾਂ’ ਹੋ ਜਾਣੈ? (ਵੀਡੀਓ)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ‘ਤੇ, ਜਲੰਧਰ ਦੀ ਲਵਲੀ ਪ੍ਰੌਫੇਸ਼ਨਲ ਯੂਨੀਵਰਸਿਟੀ ‘ਚ ਕਰਨਗੇ ਸੂਰਜੀ ਊਰਜਾ ਨਾਲ ਚੱਲਣ ਵਾਲੀ ਬੱਸ ਵਿੱਚ ਸਫਰ ਤੇ ਗੁਰਦਾਸਪੁਰ ‘ਚ ਵੀ ਕਰਨਗੇ ਰੈਲੀ ਨੂੰ ਸੰਬੋਧਨ।

ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ‘ਤੇ ਵਿਰੋਧੀਆਂ ਦਾ ਤਿੱਖਾ ਨਿਸ਼ਾਨਾਂ, ਵਿਰੋਧੀਆਂ ਨੇ ਦਿੱਤੀਆਂ ਆਪਣੀਆਂ ਆਪਣੀਆਂ ਪ੍ਰਤੀਕਿਰਿਆਵਾ।

Read Also ਪੰਜਾਬ ਆ ਕੇ ਫਸ ਗਏ ਨਰੇਂਦਰ ਮੋਦੀ, ਭਾਜਪਾ ਤੇ ਅਕਾਲੀ ਦਲ ਨੂੰ ਪਈਆਂ ਭਾਜੜਾ (ਵੀਡੀਓ)

ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਮਲਣ ਦੇ ਮਾਮਲੇ ‘ਚ ਯੂਥ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਤੇ ਮੀਤ ਪਾਲ ਸਿੰਘ ਦੁਗਰੀ ਜ਼ਮਾਨਤ ‘ਤੇ ਬਾਹਰ, ਅਕਾਲੀ ਵਿੱਚ ਖੁਸ਼ੀ ਦੀ ਲਹਿਰ

ਉੱਤਰੀ ਭਾਰਤ ‘ਚ ਸੀਤ ਲਹਿਰ ਕਾਰਨ ਭਾਰੀ ਧੁੰਦ ਦਾ ਕਹਿਰ ਜਾਰੀ, ਆਵਾਜਾਈ ਹੋਈ ਪ੍ਰਭਾਵਿਤ ਤੇ ਕਈ ਜਗ੍ਹਾਂ ਵਾਪਰੇ ਸੜਕ ਹਾਦਸੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button