Breaking NewsD5 specialIndiaNews

ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਹੁਣ ਇਸ ਕਿਸਾਨ ਯੂਨੀਅਨ ਨੇ SC ‘ਚ ਦਰਜ਼ ਕੀਤੀ ਮੰਗ

ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ ਲੋਕਸ਼ਕਤੀ ਨੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਸੁਪ੍ਰੀਮ ਕੋਰਟ ‘ਚ ਮੰਗ ਦਰਜ਼ ਕੀਤੀ ਹੈ। ਦੱਸ ਦਈਏ ਕਿ, ਜਿਹੜੀਆਂ ਹੋਰ ਪਟੀਸ਼ਨਾਂ ਸ਼ੁਰੂ ਹੋਈਆਂ ਹਨ, ਉਸਦੇ ਨਾਲ ਹੀ ਇਹ ਵੀ ਜੁੜ ਜਾਵੇਗੀ ਅਤੇ ਸਾਰੀਆਂ ਦੀ ਸੁਣਵਾਈ ਇਕੱਠੀ ਹੋਵੇਗੀ। ਜ਼ਿਕਰਯੋਗ ਹੈ ਕਿ ਕੜਾਕੇ ਦੀ ਠੰਡ ‘ਚ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ।

ਵੱਡੇ ਦੁੱਖ ਤੋਂ ਬਾਅਦ ਧਰਨੇ ‘ਚ ਪਹੁੰਚੀ ਬੀਬੀ! ਫੇਰ ਕਰਤਾ ਵੱਡਾ ਐਲਾਨ! ਸੁਣਕੇ ਕੰਬ ਉੱਡੀ ਪੂਰੀ ਦਿੱਲੀ!

ਦੱਸ ਦਈਏ ਕਿ ਅੰਦੋਲਨ ਦਾ ਅੱਜ 29ਵਾਂ ਦਿਨ ਹੈ, ਪਰ ਹੁਣ ਤੱਕ ਕੋਈ ਗੱਲ ਬਣਦੀ ਨਹੀਂ ਵਿੱਖ ਰਹੀ ਹੈ। ਮੰਗ ‘ਚ ਕਿਹਾ ਗਿਆ ਹੈ ਕਿ ਪੁਰਾਣੀ ਪਟੀਸ਼ਨਾਂ ‘ਤੇ ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਸੁਣਵਾਈ ਹੋਣੀ ਚਾਹੀਦੀ ਹੈ। ਨਵੇਂ ਕਾਨੂੰਨ ਦੇਸ਼ ਦੇ ਖੇਤੀਬਾੜੀ ਖੇਤਰ ਨੂੰ ਨਿੱਜੀਕਰਨ ਵੱਲ ਧੱਕਣਗੇ। ਨਵੇਂ ਕਿਸਾਨਾਂ ਨੂੰ ਬਿਨਾਂ ਕਿਸੇ ਠੀਕ ਚਰਚਾ ਦੇ ਪਾਸ ਕਰ ਦਿੱਤਾ ਗਿਆ। ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਸਰਕਾਰ ਨੇ ਚਰਚਾ ਕੀਤੀ ਹੈ, ਪਰ ਸਾਰੀਆਂ ਮੀਟਿੰਗਾਂ ਬੇਨਤੀਜਾ ਨਿਕਲੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button