Breaking NewsD5 specialNewsPunjab

ਖਰੜ ਦੀ ਅਧਿਆਪਕਾ ਨੂੰ ਗੋਲ਼ੀਆਂ ਮਾਰਨ ਕਾਤਲ ਗ੍ਰਿਫ਼ਤਾਰ

ਮੋਹਾਲੀ : ਖਰੜ ਦੇ ਇੱਕ ਸਕੂਲ ਦੀ ਅਧਿਆਪਕਾ ਸਰਬਜੀਤ ਕੌਰ ਦੇ ਕਾਤਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਐਸ.ਏ.ਐਸ ਨਗਰ ਮੋਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕਿ ਇਸ ਕਤਲ ਕੇਸ ਵਿੱਚ ਜਸਵਿੰਦਰ ਸਿੰਘ ਪਿੰਡ ਦਿਆਲਪੁਰਾ ਭਾਈਕਾ ਜ਼ਿਲ੍ਹਾ ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ ਹੈ।

ਕਾਂਗਰਸ ਖਿਲਾਫ ਮਜੀਠੀਆ ਦਾ ਧਮਾਕੇਦਾਰ ਭਾਸ਼ਨ, ਕੈਪਟਨ ਦੇ ਸ਼ਹਿਰ ‘ਚ ਕਾਂਗਰਸ ਦਾ ਕੱਢਿਆ ਜਲੂਸ!

ਜਿਸ ਕੋਲੋਂ ਇੱਕ ਰਿਵਾਲਵਰ ਅਤੇ ਘਟਨਾ ‘ਚ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਸਰਬਜੀਤ ਕੌਰ ਦੇ ਨਾਲ ਲਿਵਿੰਗ ਰਿਲੇਸ਼ਨ ਵਿੱਚ ਰਹਿਣ ਵਾਲੇ ਵਿਅਕਤੀ ਨੇ ਹੀ ਸੁਪਾਰੀ ਦੇ ਕੇ ਇਹ ਕਤਲ ਕਰਵਾਇਆ ਸੀ ਅਤੇ ਇੱਕ ਲੱਖ ਰੁਪਏ ਕਤਲ ਕਰਨ ਵਾਲੇ ਨੂੰ ਪਹਿਲਾਂ ਹੀ ਦੇ ਦਿੱਤੇ ਸਨ। ਕਤਲ ਬਾਰੇ ਸੌਦਾ ਛੇ ਲੱਖ ਰੁਪਏ ਵਿੱਚ ਤੈਅ ਕੀਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button