Breaking NewsD5 specialIndiaInternationalNews

ਕੋਰੋਨਾ ਰਿਸਰਚ ‘ਚ ਨਵਾਂ ਖੁਲਾਸਾ, ਦਸੰਬਰ ਤੱਕ 12 ਲੱਖ ਬੱਚਿਆਂ ਦੀ ਹੋ ਸਕਦੀ ਹੈ ਮੌਤ

ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਦੁੁਨੀਆ ਭਰ ‘ਚ ਇਸਦੇ ਸੰਕਰਮਿਤਾਂ ਦੀ ਗਿਣਤੀ 1.08 ਕਰੋੜ ਤੋਂ ਜਿਆਦਾ ਹੋ ਗਈ ਹੈ ਅਤੇ ਸੰਕਰਮਣ ਨਾਲ ਮਰਨ ਵਾਲਿਆਂ ਦੀ ਗਿਣਤੀ 5.20 ਲੱਖ ਦੇ ਪਾਰ ਹੋ ਗਈ ਹੈ। ਕੋਵਿਡ – 19 ਦੇ ਮਾਮਲਿਆਂ ‘ਚ ਅਮਰੀਕਾ ਦੁਨੀਆ ਭਰ ‘ਚ ਪਹਿਲੇ, ਬ੍ਰਾਜ਼ੀਲ ਦੂਜੇ ਅਤੇ ਰੂਸ ਤੀਸਰੇ ਸਥਾਨ ‘ਤੇ ਹੈ।

ਖਹਿਰਾ ਨੇ ਕੀਤੇ ਵੱਡੇ ਖ਼ੁਲਾਸੇ, ਕੈਪਟਨ ਸਰਕਾਰ ਨੂੰ ਪਾਈਆਂ ਭਾਜੜਾਂ! Sukhpal Khaira | Modi | Captain

ਉਥੇ ਹੀ ਅਮਰੀਕਾ ਦੀ ਜਾਨ ਹਾਪਕਿੰਸ ਯੂਨੀਵਰਸਿਟੀ ਦੇ ਖੋਜਕਾਰਾਂ ਦਾ ਦਾਅਵਾ ਹੈ ਕਿ ਜੇਕਰ ਹਾਲਾਤ ਹੋਰ ਜ਼ਿਆਦਾ ਵਿਗੜੇ ਤਾਂ ਦਸੰਬਰ 2020 ਤੱਕ 118 ਦੇਸ਼ਾਂ ‘ਚ 12 ਲੱਖ ਬੱਚਿਆਂ ਅਤੇ 57 ਹਜ਼ਾਰ ਮਾਵਾਂ ਦੀ ਮੌਤ ਹੋ ਸਕਦੀ ਹੈ। ਕੋਰੋਨਾ ਦਾ ਸੰਕਟਕਾਲ ਸਮੇਂ ਤੇ ਜ਼ਰੂਰੀ ਸਿਹਤ ਸੇਵਾਵਾਂ ਨਾ ਮਿਲਣ ਅਤੇ ਖਾਣ ਦੀ ਕਮੀ ਦੇ ਕਾਰਨ ਢਾਈ ਲੱਖ ਬੱਚਿਆਂ ਦੀ ਜਾਨ ਲੈ ਸਕਦਾ ਹੈ। ਗਰੀਬ ਦੇਸ਼ਾਂ ਦੀ 10 ਹਜ਼ਾਰ ਤੋਂ ਜਿਆਦਾ ਮਾਵਾਂ ਲਈ ਅਗਲੇ 6 ਮਹੀਨੇ ਚੁਣੌਤੀ ਭਰੇ ਹੋਣਗੇ ਅਤੇ ਇਹਨਾਂ ਦੀ ਜਾਨ ਜਾਣ ਦਾ ਵੀ ਖ਼ਤਰਾ ਹੋਵੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button