Breaking NewsD5 specialIndiaNewsPunjab

ਕੋਰੋਨਾ ਮਰੀਜਾਂ ਨੂੰ ਬਚਾਉਣ ਲਈ, Kejriwal ਨੇ ਲੱਭ ਲਈ Technology, ਸੁਣੋ ਕਿਵੇਂ ਹੋਵੇਗਾ ਇਲਾਜ਼

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ। ਉਨ੍ਹਾਂ ਨੇ ਮੀਡੀਆ ਨੂੰ ਕਿਹਾ ਕਿ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੋਰੋਨਾ ਵਾਇਰਸ ਤੋਂ ਮੁਕਤੀ ਵੈਕਸੀਨ ਤੋਂ ਬਾਅਦ ਹੀ ਮਿਲੇਗੀ ਪਰ ਇਸ ਸਮੇਂ ਦੋ ਚੈਲੇਂਜ ਹਨ। ਪਹਿਲਾ ਕੋਰੋਨਾ ਨੂੰ ਫੈਲਣ ਤੋਂ ਰੋਕਣਾ ਅਤੇ ਦੂਜਾ ਕਿਸੇ ਨੂੰ ਕੋਰੋਨਾ ਹੋ ਜਾਵੇ ਤਾਂ ਉਹ ਠੀਕ ਹੋ ਕੇ ਚਲਾ ਜਾਵੇ। ਗੰਭੀਰ ਮਰੀਜ਼ ਲਈ ਪਲਾਜ਼ਮਾ ਤਕਨੀਕ ਫਾਇਦੇਮੰਦ ਰਹਿੰਦੀ ਹੈ।

Latest News: ਕੋਰੋਨਾ ਮਰੀਜਾਂ ਨੂੰ ਬਚਾਉਣ ਲਈ, Kejriwal ਨੇ ਲੱਭ ਲਈ Technology, ਸੁਣੋ ਕਿਵੇਂ ਹੋਵੇਗਾ ਇਲਾਜ਼

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਨੇ ਸਾਨੂੰ ਟਰਾਇਲ ਕਰਨ ਦੀ ਇਜਾਜਤ ਦੇ ਦਿੱਤੀ ਹੈ। ਜੇਕਰ ਇਹ ਸਫਲ ਹੁੰਦਾ ਹੈ ਤਾਂ ਲੋਕਾਂ ਦੀ ਜਾਨ ਬਚਾਉਣ ਵਿੱਚ ਮਦਦਗਾਰ ਹੋਵੇਗਾ। ਅਜੇ ਇਹ ਟਰਾਇਲ ਸਥਿਤੀ ‘ਚ ਹੈ। ਜਿਸਨੂੰ ਕੋਰੋਨਾ ਹੋ ਜਾਂਦਾ ਹੈ ਉਸਨੂੰ ਠੀਕ ਹੋਣ ਤੋਂ ਬਾਅਦ ਉਹ ਆਪਣਾ ਬਲਡ ਡੋਨੇਟ ਕਰਦਾ ਹੈ ਉਸ ਵਿੱਚੋੋ ਪਲਾਜ਼ਮਾ ਕੱਢਕੇ enrich ਕੀਤਾ ਜਾਂਦਾ ਹੈ ਅਤੇ ਬੀਮਾਰ ਮਰੀਜ਼ ‘ਚ ਉਹ ਪਾ ਕਰ ਐਂਟੀ ਬਾਡੀ ਵਧਾਈ ਜਾਂਦੀ ਹੈ।

Black Cobra : ਕੋਬਰਾ ਸੱਪ ਦੀ ਦਹਿਸ਼ਤ, ਵੇਖੋ ਸਪੇਰੇ ਦੀ ਚਲਾਕੀ, ਕਰਤੀ ਕਮਾਲ | Abohar | Punjab

ਦਿੱਲੀ ਦੇ ਸੀਐਮ ਨੇ ਕਿਹਾ ਕਿ ਅਸੀ ਉਂਮੀਦ ਕਰਦੇ ਹਾਂ ਕਿ ਇਹ ਟਰਾਇਲ ਸਫਲ ਹੋਵੇਗਾ। ਦਿੱਲੀ ‘ਚ 57 ਦੇ ਕਰੀਬ ਕੰਟੇਂਮੈਂਟ ਜੋਨ ਬਣਾਏ ਗਏ ਹਾਂ। ਜਿੱਥੇ ਅਸੀਂ ਆਪਰੇਸ਼ਨ ਸ਼ੀਲਡ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕਟੇਂਮੈਂਟ ਜੋਨ ਵਿੱਚ ਸਭ ਤੋਂ ਪਹਿਲਾਂ ਜਰੂਰੀ ਸਹੂਲਤਾਂ ਦਾ ਇੰਤਜਾਮ ਕੀਤਾ ਜਾਂਦਾ ਹੈ ਅਤੇ ਫਿਰ ਸੈਨੇਟਾਇਜਰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਡੋਰ – ਟੂ – ਡੋਰ ਸਰਵੇ ਹੁੰਦਾ ਹੈ। ਇਹ ਟੈਸਟ ਸਰਵੇ 100% ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button