Breaking NewsD5 specialInternationalNewsTop News

ਕੋਰੋਨਾ ਡਰ : ਕੰਬੋਡੀਆ ਨੇ ਭਾਰਤ ’ਚ ਫ੍ਰੋਜ਼ਨ ਮੀਟ ਦਾ ਆਯਾਤ ਕੀਤਾ ਬੈਨ

ਕੰਬੋਡੀਆ : ਕੰਬੋਡੀਆ ਨੇ ਕੋਵਿਡ -19 ਮਹਾਂਮਾਰੀ ਤੇ ਨਿਯੰਤਰਣ ਦੇ ਲਈ ਭਾਰਤ ’ਚ ਫ੍ਰੋਜ਼ਨ ਮੀਟ ਅਤੇ ਮਾਸ ਉਤਪਾਦਾ ਦੇ ਆਯਾਤ ਤੇ ਬੈਨ ਲਗਾ ਦਿੱਤਾ ਹੈ। ਕੰਬੋਡੀਆ ਦੇ ਕਸਟਮ ਅਤੇ ਐਕਸਾਇਜ਼ ਵਿਭਾਗ ਦੇ ਡਾਇਰੈਕਟਰ ਜਨਰਲ ਕੁਨ ਨਹੀਮ ਨੇ ਇੱਕ ਬਿਆਨ ’ਚ ਕਿਹਾ ਕਿ ਭਾਰਤ ’ਚ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋੋਪ ਦੇ ਕਾਰਨ ਅਸਥਾਈ ਤੌਰ ਤੇ ਇਹ ਫੈਸਲਾ ਲਿਆ ਗਿਆ ਹੈ।

🔴LIVE |ਮੋਦੀ ਦੇ ਦਫਤਰ ਹੋਏ ਖਾਲੀ,ਦੀਦੀ ਨੇ ਕੱਢਤੀ ਫੂਕ,ਬੰਗਾਲ ’ਚ ਵੱਡਾ ਕਾਂਡ,ਮਮਤਾ ਦੀ ਹਾਰ ਦਾ ਸੱਚ

ਇਹ ਬੈਨ ਤੁਰੰਤ ਪ੍ਰਭਾਵ ਤੋਂ ਅਗਲੇ ਆਦੇਸ਼ਾ ਤੱਕ ਲਾਗੂ ਰਹੇਗਾ। ਨਹੀਮ ਨੇ ਕਸਟਮ ਅਧਿਕਾਰੀਆਂ ਨੂੰ ਭਾਰਤ ਤੋਂ ਆਏ ਆਵਾਜਾਈ ਵਾਹਨ ਅਤੇ ਹੋਰ ਉਤਪਾਦਾਂ ਦੀ ਬਾਹਰੀ ਪੈਕੇਜ਼ਿੰਗ ਤੇ ਕੀਟਾਣੂਨਾਸ਼ਕ ਦਾ ਛਿੜਕਾਅ ਕਰਨ ਦੀ ਵੀ ਸਲਾਹ ਦਿੱਤੀ ਹੈ।ਕੰਬੋਡੀਆ ਨੇ ਇਸ ਹਫਤੇ ਦੀ ਸ਼ੁਰੂਆਤ ’ਚ ਭਾਰਤ ਤੋਂ ਯਾਤਰੀਆ ਦੇ ਉਥੇ ਆਉਣ ਤੇ ਵੀ ਪ੍ਰਤੀਬੰਧ ਲਗਾ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button